ਜਗਦੀਪ ਸਿੰਘ ਮਤਲਬੀ ਅਸਲ ਵਿੱਚ ਮੇਰਾ ਨਾਮ ਜਗਦੀਪ ਸਿੰਘ ਹੈ। ਮੈ ਹੁਣੇ ਥੋੜੇ ਦਿਨਾ ਤੋ ਪੰਜਾਬੀ ਵਿਕਿਪੀਡਿਆ ਤੋ ਜਾਨੂ ਹੋਇਆ ਹਾਂ ਤੇ ਇਸ ਉਪਰ ਕੰਮ ਕਰਕੇ ਪੰਜਾਬੀ ਭਾਸ਼ਾ ਨੂ ਵਿਸ਼ਵ ਪਧਰ ਉਪਰ ਲੈਕੇ ਜਾਣ ਦੀ ਕੋਸਿਸ਼ ਕਰਾਂਗਾ