ਮੇਰਾ ਨਾਮ ਅਕਾਸ਼ ਪੰਨੂ ਹੈ ਅਤੇ ਮੈਂ ਬੀਏ ਦੇ ਦੂਜੇ ਸਾਲ ਦਾ ਵਿਦਿਆਰਥੀ ਹਾਂ। ਮੈਂ ਅਬੋਹਰ ਦਾ ਰਹਿਣ ਵਾਲਾ ਹਾਂ ਤੇ ਮੈਂ ਪੰਜਾਬੀ ,ਹਿੰਦੀ ਤੇ ਉਰਦੂ ਦਾ ਚੰਗਾ ਇਲਮ ਰੱਖਦਾ ਹਾਂ। ਮੈਂ ਫਾਰਸੀ ਵੀ ਸਿੱਖਦਾ ਪਿਆ ਹਾਂ । ਮੈਂ ਪੰਜਾਬੀ ਵਿਕਿਪੀਡੀਆ ਉੱਪਰ ਇਤਿਹਾਸ, ਭਾਸ਼ਾਵਾ ਅਤੇ ਰਾਜਨੀਤੀਕ ਸਫ਼ਿਆਂ ਉੱਤੇ ਕੰਮ ਕਰਦਾ ਹਾਂ। ਮੈਨੂੰ ਨਵੀਂਆ ਭਾਸ਼ਾਵਾਂ ਸਿੱਖਣਾ ਚੰਗਾ ਲੱਗਦੈ। ਮੈਨੂੰ ਪੰਜਾਬੀ ਵਿੱਚ ਮਿਲਾਵਟ ਚੰਗੀ ਨਹੀਂ ਲੱਗਦੀ ਤੇ ਮੈਨੂੰ ਮੱਧਕਾਲੀ ਕਿੱਸਾਕਾਰਾਂ ਦੇ ਕਿੱਸੇ ਚੰਗੇ ਲੱਗਦੈ।