Amandeep Mandiwal
ਮੈ ਅਮਨਦੀਪ ਮੰਦੀਵਾਲ ਭਾਰਤ ਦੇ ਬੈਗਲੋਰ ਵਿੱਚ ਕੰਮ ਕਰ ਰਿਹਾ ਇਕ ਸਨਮਾਨਿਤ ਸਿਖਿਅਕ ਹਾ. ਮੈਨੂੰ ਆਪਣਾ ਕੰਮ ਬਹੁਤ ਪਸੰਦ ਹੈ ਤੇ ਮੈਨੂੰ ਇਸ ਤੇ ਮਾਣ ਹੈ. ਮੈ ਇਕ 25 ਸਾਲਾ ਜਿੰਦਾ ਦਿਲ, ਪੇ੍ਰਿਤ ਅਤੇ ਉਤਸਾਹਿਤ ਸਿਖਿਅਕ ਹਾ. ਜੋ ਸਿਖਿਆ ਦੇ ਖੇਤਰ ਵਿੱਚ ਵੱਡਾ ਨਾ ਕਮਾਉਣਾ ਚਾਹੁੰਦਾ ਹਾ. ਮੈਨੂੰ ਕਿਤਾਬਾ ਪੜਣ, ਖਾਣ ਪੀਣ, ਬਲਾਗ ਲਿਖਣ ਅਤੇ ਵਿਕਿਪਿਡਿਆ ਤੇ ਇਤਿਹਾਸਿਕ ਜਗਾਵਾ ਬਾਰੇ ਪੜਣ ਤੇ ਲਿਖਣ ਦਾ ਬਹੁਤ ਸ਼ੋਕ ਹੈ. ਮੈ ਆਪਣੇ ਜਨਮ ਸਥਾਨ ਬੈਗਲੋਰ ਵਿੱਚ ਹੀ ਆਪਣੀ ਸਕੂਲੀ ਸਿਖੀਆ ਪਾਪਤ੍ ਕੀਤੀ. ਆਪਣੇ ਸਕੂਲ ਦੇ ਸਮੇ ਤੋ ਹੀ ਮੈ ਪੜਾਈ ਵਿੱਚ ਬਹੁਤ ਵਧੀਆ ਸੀ. ਸ਼ੁਰੂ ਤੋ ਹੀ ਮੈ ਇਕ ਸਿਖਿਅਕ ਬਣਣਾ ਚਾਹੁੰਦਾ ਸੀ ਇਸ ਲਈ ਮੈ ਸਕੂਲ ਤੋ ਬਾਅਦ ਆਪਣਾ ਗਿਆਨ ਅਤੇ ਵਿਦਿਅਕ ਯੋਗਤਾ ਅੱਗੇ ਵਧਾਉਣ ਲਈ ਆਪਣੀ ਗਰੈਜੂਏਸਨ ਤੱਕ ਦੀ ਪੜ੍ਹਾਈ ਆਪਣੇ ਗ੍ਹਹ ਸਥਾਨ ਬੈਗਲੋਰ ਦੇ ਬਹੁਤ ਹੀ ਪ੍ਤੀਸ਼ਟਤ ਅਤੇ ਵਿਖਿਆਤ ਕਾਲਜ ਤੋ ਹੀ ਪੂਰੀ ਕੀਤੀ. ਮੈਨੂੰ ਗਿਆਨ ਨੂੰ ਪ੍ਸਾਰਿਤ ਕਰਨਾ ਬਹੁਤ ਪਸੰਦ ਹੈ ਇਸ ਲਈ ਮੈ ਆਪਣੇ ਵਿਚਾਰ ਤੇ ਅਨੁਭਵ ਬਲਾਗ ਰਾਹੀ ਸ਼ੇਅਰ ਕਰਦਾ ਹਾ.ਇਸ ਤੋ ਇਲਾਵਾ ਮੈ ਵਿਕਿਪਿਡਿਆ ਤੇ ਇਤਿਹਾਸਿਕ ਜਗਾਵਾ ਵਾਸਤੇ ਲਿਖਣਾ ਬਹੁਤ ਪਸੰਦ ਕਰਦਾ ਹਾ. ਕਿਉ ਕਿ ਇਸ ਨਾਲ ਗਿਆਨ ਵਧਦਾ ਹੈ . ਮੈ ਚਾਹੁੰਦਾ ਹਾ ਕਿ ਬਲਾਗ ਦੇ ਮਾਧਿਅਮ ਨਾਲ ਲੋਕ ਗਿਆਨ ਦੇ ਮਹੱਤਵ ਨੂੰ ਸਮਜੇ. ਜੋਕਿ ਹਿਦੋਸਤਾਨ ਦੀ ਆਉਣ ਵਾਲੀ ਪੀੜੀ ਦੀਆ ਜੜਾ ਮਜਬੂਤ ਕਰੇਗੀ. ਮੈ ਆਪਣੇ ਬਲਾਗ ਦੇ ਮਾਧਿਅਮ ਰਾਹੀ ਸਾਰੇ ਕਰਮਚਾਰੀਆ, ਬੜੇ, ਬੱਚੇ ਤੇ ਛਾਤਰਾ ਨੂੰ ਆਪਣੇ ਅਨੁਭਵ ਸਾਝੇ ਕਰਨ ਅਤੇ ਵਿਚਾਰ ਵਿਅਕਤ ਕਰਨ ਲਈ ਉਤਸ਼ਾਹਿਤ ਕਰਦਾ ਹਾ .