Amar Singh Gholia
Joined 20 ਸਤੰਬਰ 2015
ਅਮਰਜੀਤ ਸਿੰਘ ਘੋਲੀਅਾ ( ਅਮਰ ਘੋਲੀਅਾ ) ਨੇ ਪੰਜਾਬੀ ਸਾਹਿਤਕਾਰਾਂ 'ਤੇ ਦਸਤਾਵੇਜ਼ੀ ਫਿਲਮਾਂ ਬਣਾੳੁਣ ਦਾ ਕਾਰਜ ਸ਼ੁਰੂ ਕੀਤਾ ਹੋੲਿਅਾ ਹੈ| ਹੁਣ ਤਕ ਅਮਰ ਘੋਲੀਅਾ ਨਾਵਲਕਾਰ ਗੁਰਿਦਅਾਲ ਸਿੰਘ,ਨਾਵਲਕਾਰ ਜਸਵੰਤ ਸਿੰਘ 'ਕੰਵਲ', ਨਾਵਲਕਾਰ ਬਲਦੇਵ ਸਿੰਘ 'ਸੜਕਨਾਮਾ', ਨਾਟਕਕਾਰ ਅਜਮੇਰ ਸਿੰਘ 'ਅੌਲਖ', ਨਾਵਲਕਾਰ ਜਰਨੈਲ ਸਿੰਘ 'ਸੇਖਾ', ਵਿਅੰਗਕਾਰ ਕੇ ਅੈਲ ਗਰਗ, ਅਦਿ ਪੰਜਾਬੀ ਦੇ ਸਾਹਿਤਕਾਰਾਂ 'ਤੇ ਫਿਲਮਾਂ ਬਣਾ ਚੁਕਾ ਹੈ|