ਠੱਠੀਆ ਮਹੰਤਾ

ਠੱਠੀਆ ਮਹੰਤਾ ਪੰਜਾਬ ਪ੍ਰਦੇਸ਼ ਦੇ ਪੱਛਮ ਵਿਚ ਸਥਿਤ ਤਰਨ ਤਾਰਨ ਜਿਲ੍ਹੇ ਦਾ ਇਕ ਪਿੰਡ ਹੈ । ਇਸ ਦੀ ਕੁੱਲ ਜਨਸੰਖਿਆ 1500 ਦੇ ਲਾਗੇ ਬੰਨੇ ਹੈ ।