ਸੰਧੂ ਗਗਨ

ਬੈਬਲ ਵਰਤੋਂਕਾਰ ਜਾਣਕਾਰੀ
pa-N ਇਸ ਵਰਤੋਂਕਾਰ ਕੋਲ਼ ਪੰਜਾਬੀ ਦੀ ਮੂਲ ਸਮਝ ਹੈ।
ਭਾਸ਼ਾ ਅਨੁਸਾਰ ਵਰਤੋਂਕਾਰ


ਕਾਵਿ ਸੰਗ੍ਰਹਿ - ਪੰਜ ਤੀਲੇ


ਸੰਪਾਦਿਤ ਪੁਸਤਕ - ਗਿਆਨ ਪ੍ਰਬੋਧ

ਸੰਧੂ ਗਗਨ ਪੰਜਾਬੀ ਦੇ ਨੌਜਵਾਨ ਕਵੀ ਹਨ। ਉਹਨਾਂ ਦਾ ਜਨਮ 26 ਮਈ 1988 ਨੂੰ ਸਰਦਾਰ ਮਿੱਠੂ ਸਿੰਘ ਅਤੇ ਮਾਤਾ ਜਸਮੇਲ ਕੌਰ ਦੇ ਘਰ ਹੋਇਆ। "ਪੰਜ ਤੀਲੇ ਉਹਨਾਂ ਦਾ ਪਲੇਠਾ ਕਾਵਿ ਸੰਗ੍ਰਹਿ"[1] ਹੈ। ਇਸ ਤੋਂ ਪਹਿਲਾਂ ਯੂ ਜੀ ਸੀ ਨੈਟ, ਟੈਟ ਆਦਿ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਗਿਆਨ ਪ੍ਰਬੋਧ ਪੁਸਤਕ ਦੀ ਸੰਪਾਦਨਾ ਕਰ ਚੁੱਕੇ ਹਨ।

  1. ਕੌਮੀ ਏਕਤਾ ਨਿਊਜ ਬਿਊਰੋ. "ਸੰਧੂ ਗਗਨ ਦਾ ਕਾਵਿ ਸੰਗ੍ਰਹਿ ਪੰਜਤੀਲੇ ਲੋਕ ਅਰਪਨ".