--Gurminder Singh Bajwa (ਗੱਲ-ਬਾਤ) ੧੩:੩੨, ੧੦ ਦਸੰਬਰ ੨੦੧੩ (UTC)

{{ਗਿਆਨਸੰਦੂਕ ਲੇਖਕ | ਨਾਮ = ਗੁਰਮਿੰਦਰ ਸਿੰਘ ਬਾਜਵਾ

ਗੁਰਮਿੰਦਰ ਸਿੰਘ ਬਾਜਵਾ

| ਤਸਵੀਰ = Gurminder Singh Bajwa IMG 20131022 120843-1.jpeg | ਤਸਵੀਰ_ਅਕਾਰ = 220px | ਤਸਵੀਰ_ਸਿਰਲੇਖ = | ਉਪਨਾਮ = ਬਾਜਵਾ | ਜਨਮ_ਤਾਰੀਖ = 17 ਅਪਰੈਲ,1981 | ਜਨਮ_ਥਾਂ = ਪਿੰਡ ਫੱਤੂ ਚੱਕ ਜ਼ਿਲਾ ਕਪੂਰਥਲਾ | ਕਾਰਜ_ਖੇਤਰ = ਅਧਿਆਪਕ | ਰਾਸ਼ਟਰੀਅਤਾ = ਹਿੰਦੁਸਤਾਨੀ | ਭਾਸ਼ਾ = ਪੰਜਾਬੀ

ਤਸਵੀਰ:IMG 20131022 120843-1
ਬਾਜਵਾ

ਗੁਰਮਿੰਦਰ ਸਿੰਘ ਬਾਜਵਾ ਦਾ ਜਨਮ 17 ਅਪਰੈਲ,1981 ਨੂੰ ਪਿੰਡ ਫੱਤੂ ਚੱਕ ਜ਼ਿਲਾ ਕਪੂਰਥਲਾ ਵਿਚ ਹੋਇਆ | ਆਪ ਨੇ ਮੁਢਲੀ ਪੜ੍ਹਾਈ ਸਰਕਾਰੀ ਸਕੂਲ ਢਿਲਵਾਂ ਤੋਂ ਪ੍ਰਾਪਤ ਕੀਤੀ | ਬਚਪਨ ਤੋਂ ਹੀ ਲਿਖਣ ਪੜ੍ਹਨ ਦਾ ਸ਼ੌਂਕ ਹੋਣ ਕਾਰਨ ਆਪ ਨੇ ਆਪਣੀ ਕਲਮ ਦੇ ਜੌਹਰ ਵਿਖਾਉਣੇ ਸ਼ੁਰੂ ਕਰ ਦਿੱਤੇ | ਡੀ ਏ ਵੀ ਕਾਲਜ ਅੰਮਿ੍ਤਸਰ ਤੋਂ ਬੀ ਏ ਦੀ ਡਿਗਰੀ ਹਾਂਸਲ ਕਰਨ ਤੋਂ ਬਾਅਦ ਆਪ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਅੇੱਮ ਏ ਪੰਜਾਬੀ ਤੇ ਉਰਦੂ ਦੀ ਪੜ੍ਹਾਈ ਪੂਰੀ ਕੀਤੀ | ਬੀ ਐੱਡ ਕਰਨ ਤੋਂ ਬਾਅਦ ਆਪ ਸਪਰਿੰਗ ਡੇਲ ਸਕੂਲ ਅੰਮਿ੍ਤਸਰ ਵਿਖੇ ਬਤੌਰ ਅਧਿਆਪਕ ਆਪਣੀਆ ਸੇਵਾਵਾਂ ਨਿਭਾ ਰਹੇ ਹੋ |