ਗੁਰਪ੍ਰੀਤ ਬਰ੍ਹੇ

ਗੁਰਪ੍ਰੀਤ ਬਰ੍ਹੇ ,ਪੰਜਾਬੀ ਕਵਿਤਾ ਦੇ ਯੁਵਕ ਕਵੀਆਂ ਵਿੱਚੋਂ ਇਕ ਹਨ।ਇਹਨਾਂ ਦੀ ਕਵਿਤਾ ਮਨ ਦੀਆਂ ਗਹਿਰੀਆਂ ਪਰਤਾਂ ਵਿੱਚ ਉਤਰਦੀ ਹੈ। ਗੁਰਪ੍ਰੀਤ ਬਰ੍ਹੇ ਦੀ ਕਵਿਤਾ ਮਨ ਦਾ ਮਨ ਨਾਲ ਸੰਵਾਦ ਹੈ। ਇਸਦੀ ਕਵਿਤਾ ਉਸਦੇ ਦਾ ਸੱਚ ਵੀ ਕਿਹਾ ਜਾ ਸਕਦਾ ਹੈ