ਜੋ ਹੋ ਗਿਆ ਓਹਨੂੰ ਸੋਚਿਆ ਨੀ ਕਰਦੇ
ਜੋ ਮਿਲ ਗਿਆ ਓਹਨੂੰ ਗਵਾਇਆ ਨੀ ਕਰਦੇ
ਸਫਲਤਾ ਓਹਨੂੰ ਮਿਲਦੀ ਹੈ
ਜੋ ਵਕਤ ਤੇ ਹਲਾਤ ਨੂੰ ਦੇਖ ਕੇ ਰੋਇਆ ਨੀ ਕਰਦੇ।