Jagseer Singh, ਪ੍ਰਬੰਧਕ, ਪੰਜਾਬੀ ਵਿਕੀਪੀਡੀਆ
Jagseer Singh
ਪ੍ਰਬੰਧਕ, ਪੰਜਾਬੀ ਵਿਕੀਪੀਡੀਆ
ਮੇਰੇ ਬਾਰੇ
ਮੇਰਾ ਨਾਮ ਜਗਸੀਰ ਸਿੰਘ ਹੈ ਅਤੇ ਮੈਂ ਬਾਘਾਪੁਰਾਣਾ, ਪੰਜਾਬ ਦਾ ਰਹਿਣ ਵਾਲਾ ਹਾਂ। ਮੈਂ 2017 ਤੋਂ ਵਿਕੀਮੀਡੀਆ ਉੱਤੇ ਸਰਗਰਮੀ ਨਾਲ ਕੰਮ ਕਰ ਰਿਹਾ ਹਾਂ।
|
ਮੇਰਾ ਕੰਮ
ਫਿਲਹਾਲ, ਮੈਂ ਪੰਜਾਬੀ ਵਿਕੀਪੀਡੀਆ ਦੇ ਪ੍ਰਸ਼ਾਸਕ ਵਜੋਂ ਸੇਵਾ ਨਿਭਾਅ ਰਿਹਾ ਹਾਂ ਜਿੱਥੇ ਮੈਂ ਹਾਲੀਆ ਤਬਦੀਲੀਆਂ ਦੀ ਨਿਗਰਾਨੀ ਕਰਨ, ਲੇਖਾਂ ਨੂੰ ਸੁਧਾਰਨ ਅਤੇ ਗ਼ਲਤ ਲੇਖਾਂ ਨੂੰ ਮਿਟਾਉਣ ਉੱਤੇ ਕੰਮ ਕਰਦਾ ਹਾਂ।
|
|
|