Jasvir13singh
Joined 14 ਜੂਨ 2017
ਨਨਕਾਣੇ ਤੋ ਹਰਿਮੰਦਰ ਨੂੰ ਇਕ ਆਓਂਦਾ ਸਿਧਾ ਰਾਹ ਹੋਵੇ ,ਮਿਲਨੇ ਚ ਬਣੇ ਰੁਕਾਬਾੱਟ ਜੋ ਨਾ ਲੱਗੀ ਕੋਈ ਐਸੀ ਤਾਰ ਹੋਵੇ,ਜਦ ਜਾਵਾ ਪੱਗ ਬੰਨ ਲੇਹਂਦੇ ਪਾਸੇ ਨੂੰ,ਤਾ ਰਾਹ ਵਿੱਚ ਪੱਗ ਦੀ ਸਿਫਤ ਸਲਾਹ ਹੋਵੇ ,ਤੇ ਜਦ ਕੋਈ ਪਾ ਬੁਰਕਾ ਆਵੇ ਹਰਿਮੰਦਰ ਨੂੰ ਓਹਨੂੰ ਦੇਖਣ ਵਾਲੀ ਹਰ ਅਖ ਸਾਫ ਹੋਵੇ.......... ਜਸਵੀਰ ਸਿੰਘ