ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਕੁਲਵਿੰਦਰ ਕੌਰ ਹੈ ਅਤੇ ਮੈਂ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਤੋਂ ਹਾਂ।ਮੈਂ ਪੰਜਾਬੀ ਵਿਕੀਪੀਡੀਆ ਉਤੇ ਪੰਜਾਬ ਨਾਲ ਸਬੰਧਤ ਲੇਖਾਂ ਉੱਤੇ ਕੰਮ ਕਰਨਾ ਸ਼ੁਰੂ ਕੀਤਾ ਹੈ।