ਨਾਮ : ਗੁਰਮੀਤ ਸਿੰਘ ਪਿਤਾ ਦਾ ਨਾਂ : ਸ. ਟਹਿਲ ਸਿੰਘ ਜਨਮ ਮਿਤੀ : 02 ਜਨਵਰੀ 1983 ਪੱਕਾ ਪਤਾ : ਪਿੰਡ ਤੇ ਡਾਕ: ਸਧਾਰਨਪੁਰ, ਤਹਿਸੀਲ ਪਾਤੜਾਂ, ਜ਼ਿਲ੍ਹਾ ਪਟਿਆਲਾ। ਫੋਨ ਨੰ. : 94630-62090 (ਮੋਬਾ:) ਈ-ਮੇਲ : gurmeetpup@gmail.com

ਕਾਲਜਾਂ ਵਿੱਚ ਅਧਿਆਪਨ:

              ·	ਸਰਕਾਰੀ ਰਣਬੀਰ ਕਾਲਜ, ਸੰਗਰੂਰ, ਪੰਜਾਬੀ ਲੈਕਚਰਾਰ (ਗੈਸਟ ਫ਼ੈਕਲਟੀ) (08.01.2008 ਤੋਂ 08.11.2008)
              ·	ਪਬਲਿਕ ਕਾਲਜ, ਸਮਾਣਾ, ਪੰਜਾਬੀ ਲੈਕਚਰਾਰ (ਐਡਹਾੱਕ) (10.11.2008 ਤੋਂ 08.01.2009) 

ਪ੍ਰਾਜੈਕਟ ਸਹਾਇਕ ਵਜੋਂ:

              ·	ਪੰਜਾਬੀ ਭਾਸ਼ਾ ਵਿਕਾਸ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਗੁਰਸ਼ਬਦ ਰਤਨਾਕਰ ਮਹਾਨ ਕੋਸ਼ ਪ੍ਰਾਜੈਕਟ ਵਿੱਚ ਬਤੌਰ ਪ੍ਰਾਜੈਕਟ ਸਹਾਇਕ 09.01.2009 ਤੋਂ ਹੁਣ ਤੱਕ

ਰਾਸ਼ਟਰੀ ਕਾਨਫ਼ਰੰਸ/ਸੈਮੀਨਾਰ ਜਿਨ੍ਹਾਂ ਵਿੱਚ ਭਾਗ ਲਿਆ:

              ·	ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਵੱਲੋਂ ਆਯੋਜਿਤ ਸੈਮੀਨਾਰ ਸੂਫ਼ੀਵਾਦ ਅਤੇ ਭਾਰਤੀ ਸੂਫ਼ੀ ਸਾਹਿਤ (28 ਤੋਂ 29 ਅਗਸਤ 2009)
              ·	ਦੂਜੀ ਸਰਬ ਭਾਰਤੀ ਪੰਜਾਬੀ ਕਾਨਫ਼ਰੰਸ (01 ਤੋਂ 02 ਸਤੰਬਰ 2009)
              ·	ਪੰਜਾਬੀ ਭਾਸ਼ਾ ਵਿਕਾਸ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਸਾਹਿਤ ਅਕਾਦੇਮੀ, ਦਿੱਲੀ ਦੇ ਸਹਿਯੋਗ ਨਾਲ ਸਰਬ ਭਾਰਤੀ ਇਸਤਰੀ ਲੇਖਕ ਕਾਨਫਰੰਸ (ਮਿਤੀ 3-4 ਨਵੰਬਰ 2009)
              ·	ਤੀਜੀ ਸਰਬ ਭਾਰਤੀ ਪੰਜਾਬੀ ਕਾਨਫ਼ਰੰਸ (30 ਅਪ੍ਰੈਲ ਤੋਂ 01 ਮਈ 2010)
              ·	ਚੌਥੀ ਸਰਬ ਭਾਰਤੀ ਪੰਜਾਬੀ ਕਾਨਫ਼ਰੰਸ (30 ਅਪ੍ਰੈਲ ਤੋਂ 01 ਮਈ 2011)
              ·	ਪੰਜਾਬੀ ਭਾਸ਼ਾ ਵਿਕਾਸ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਭਾਈ ਕਾਨ੍ਹ ਸਿੰਘ ਨਾਭਾ ਦੀ ਜਨਮ ਸ਼ਤਾਬਦੀ ਦੇ ਮੌਕੇ ’ਤੇ ਸਾਹਿਤ ਅਕਾਦੇਮੀ, ਦਿੱਲੀ ਦੇ ਸਹਿਯੋਗ ਨਾਲ ਰਾਸ਼ਟਰੀ ਸੈਮੀਨਾਰ ਭਾਰਤੀ ਕਵਿਤਾ ਦਾ ਛੰਦ-ਸ਼ਾਸਤਰ  (ਮਿਤੀ 23-24 ਨਵੰਬਰ, 2010) 
              ·	ਗੁਰੂ ਨਾਨਕ ਗਰਲਜ਼ ਕਾਲਜ, ਸੰਤਪੁਰਾ, ਯਮੁਨਾ ਨਗਰ ਵਲੋਂ ਸੈਮੀਨਾਰ ਹਰਿਆਣੇ ਵਿੱਚ ਪੰਜਾਬੀ ਭਾਸ਼ਾ ਅਤੇ ਸਾਹਿਤ ਦੀ ਸਮਕਾਲੀ ਸਥਿਤੀ (ਮਿਤੀ 25-26 ਮਾਰਚ 2011)

ਅੰਤਰਾਸ਼ਟਰੀ ਕਾਨਫ਼ਰੰਸ/ਸੈਮੀਨਾਰ ਜਿਨ੍ਹਾਂ ਵਿੱਚ ਭਾਗ ਲਿਆ:

              ·	20ਵੀਂ ਅੰਤਰਾਸ਼ਟਰੀ ਪੰਜਾਬੀ ਵਿਕਾਸ ਕਾਨਫ਼ਰੰਸ ‘ਸ੍ਰੀ ਗੁਰੂ ਗ੍ਰੰਥ ਸਾਹਿਬ : ਵਿਭਿੰਨ ਪਰਿਪੇਖ (ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਵਿਸ਼ੇਸ਼ ਪ੍ਰਸੰਗ ਵਿਚ)’ 07 ਤੋਂ 09 ਜਨਵਰੀ, 2004, ਪੰਜਾਬੀ ਯੂਨੀਵਰਸਿਟੀ, ਪਟਿਆਲਾ।
              ·	21ਵੀਂ ਅੰਤਰਾਸ਼ਟਰੀ ਪੰਜਾਬੀ ਵਿਕਾਸ ਕਾਨਫ਼ਰੰਸ ‘ਸਮਕਾਲੀ ਪੰਜਾਬੀ ਸਮਾਜ (ਗਿਆਨ, ਵਿਗਿਆਨ, ਭਾਸ਼ਾ ਅਤੇ ਸਾਹਿਤ ਦੇ ਹਵਾਲੇ ਵਿਚ)’ 10 ਤੋਂ 12 ਮਾਰਚ, 2005, ਪੰਜਾਬੀ ਯੂਨੀਵਰਸਿਟੀ, ਪਟਿਆਲਾ।
              ·	22ਵੀਂ ਅੰਤਰਾਸ਼ਟਰੀ ਪੰਜਾਬੀ ਵਿਕਾਸ ਕਾਨਫ਼ਰੰਸ ‘ਪੰਜਾਬੀ ਡਾਇਸਪੋਰਾ’ 01 ਤੋਂ 03 ਫਰਵਰੀ, 2006, ਪੰਜਾਬੀ ਯੂਨੀਵਰਸਿਟੀ, ਪਟਿਆਲਾ।
              ·	23ਵੀਂ ਅੰਤਰਾਸ਼ਟਰੀ ਪੰਜਾਬੀ ਵਿਕਾਸ ਕਾਨਫ਼ਰੰਸ ‘ਗੁਰੂ ਅਰਜਨ ਦੇਵ ਅਤੇ ਉਨ੍ਹਾਂ ਦਾ ਯੁੱਗ’ 14 ਤੋਂ 16 ਦਸੰਬਰ, 2006, ਪੰਜਾਬੀ ਯੂਨੀਵਰਸਿਟੀ, ਪਟਿਆਲਾ।
              ·	24ਵੀਂ ਅੰਤਰਾਸ਼ਟਰੀ ਪੰਜਾਬੀ ਵਿਕਾਸ ਕਾਨਫ਼ਰੰਸ ‘ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਦੇ ਵਿਕਾਸ ਮਾਡਲ’ 16 ਤੋਂ 18 ਮਾਰਚ, 2008, ਪੰਜਾਬੀ ਯੂਨੀਵਰਸਿਟੀ, ਪਟਿਆਲਾ।
              ·	25ਵੀਂ ਅੰਤਰਾਸ਼ਟਰੀ ਪੰਜਾਬੀ ਵਿਕਾਸ ਕਾਨਫ਼ਰੰਸ (03 ਤੋਂ 05 ਫਰਵਰੀ, 2009), ਪੰਜਾਬੀ ਯੂਨੀਵਰਸਿਟੀ, ਪਟਿਆਲਾ।
              ·	26ਵੀਂ ਅੰਤਰਾਸ਼ਟਰੀ ਪੰਜਾਬੀ ਵਿਕਾਸ ਕਾਨਫ਼ਰੰਸ (27 ਤੋਂ 29 ਜਨਵਰੀ, 2010), ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਵਰਕਸ਼ਾਪ:

              ·	ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ 22 ਤੋਂ 25 ਮਾਰਚ 2010 ਚਾਰ ਰੋਜ਼ਾ ਖੋਜ ਵਰਕਸ਼ਾਪ ਵਿੱਚ ਭਾਗ ਲਿਆ।