ੲਿਬਰਾਹੀਮ:- ੲਿਬਰਾਹੀਮ ਬੁਤ-ਘਾੜੇ ਅਾਜ਼ਰ ਦੇ ਪੁਤਰ ਸਨ , ੲਿਹਨਾ ਦੇ ਦੋ ਪੁਤਰ ੲਿਸਮਾੲੀਲ ਤੇ ੲਿਸਹਾਕ ਸਨ । ੲਿਸਹਾਕ ਦੀ ਅੌਲਾਦ ਵਿਚੋ ਹਜ਼ਰਤ ਯਾਕੂਬ, ਹਜ਼ਰਤ ਮੂਸਾ, ਹਜ਼ਰਤ ੲੀਸਾ ਅਾਦਿ ਪੈਗ਼ੰਬਰ ਪੈਦਾ ਹੋੲੇ ਅਤੇ ੲਿਸਮਾੲੀਲ ਦੀ ਅੌਲਾਦ ਵਿਚੋ ਪੈਗ਼ੰਬਰ ਹਜ਼ਰਤ ਮੁਹੰਮਦ ਸਾਹਿਬ ਦਾ ਜਨਮ ਹੋੲਿਅਾ।