ਵਰਤੋਂਕਾਰ:Nitesh Gill/WCI pre-workshop
ਇਹ ਸਫ਼ਾ "ਵਿਕੀਪੀਡਿਆ ਕਾਨਫਰੰਸ ਇੰਡੀਆ" ਤੋਂ ਪਹਿਲਾਂ ਕੀਤੀ ਜਾਣ ਵਾਲੀ ਵਰਕਸ਼ਾਪ ਬਾਰੇ ਹੈ।
ਸਾਰ
ਸੋਧੋ"ਵਿਕੀਪੀਡਿਆ ਕਾਨਫਰੰਸ ਇੰਡੀਆ" ਇੱਕ ਰਾਸ਼ਟਰੀ ਪੱਧਰ ਦੀ ਕਾਨਫਰੰਸ ਹੈ ਜਿਸ ਵਿੱਚ ਦੂਸਰੇ ਭਾਰਤੀ ਵਿਕੀਪੀਡਿਆ ਦੇ ਮੈਂਬਰਾਂ ਨੂੰ ਸੱਦਾ ਦਿੱਤਾ ਜਾਵੇਗਾ। ਮੈਂ ਇਸ ਕਾਨਫਰੰਸ ਤੋਂ ਪਹਿਲਾਂ ਇੱਕ ਵਰਕਸ਼ਾਪ ਕਰਾਂਗੀ ਜਿਸ ਵਿੱਚ ਮੈਂ ਆਪਣੇ ਕੁਝ ਵਿਚਾਰਾਂ ਨੂੰ ਸਾਂਝਾ ਕਰਾਂਗੀ। ਇਸ ਵਿੱਚ ਮੈਂ "ਵਿਕੀਪੀਡਿਆ" ਬਾਰੇ ਉਹਨਾਂ ਲੋਕਾਂ ਨੂੰ ਦਸਾਂਗੀ ਜੋ ਵਿਕੀਪੀਡਿਆ ਬਾਰੇ ਜ਼ਿਆਦਾ ਨਹੀਂ ਪਤਾ ਅਤੇ ਉਹਨਾਂ ਨੂੰ ਵਿਕੀਪੀਡਿਆ ਨਾਲ ਰੂ-ਬ-ਰੂ ਕਰਾਵਾਂਗੀ।
ਵਿਕੀ ਕਾਨਫਰੰਸ ਪ੍ਰੋਗਰਾਮ
ਸੋਧੋ- ਸ਼ੁਰੂ ਤਾਰੀਖ਼: 5 ਅਗਸਤ 2016
- ਖ਼ਤਮ ਹੋਣ ਦੀ ਤਾਰੀਖ਼: 7 ਅਗਸਤ 2016
- ਸਥਾਨ: ਚੰਡੀਗੜ੍ਹ, ਲਾਂਡਰਾ
ਪ੍ਰੀ-ਵਰਕਸ਼ਾਪ' ਪ੍ਰੋਗਰਾਮ
ਸੋਧੋ- ਤਾਰੀਖ਼- 13 ਜੁਲਾਈ, 2016
- ਸਥਾਨ: ਪਟਿਆਲਾ
ਏਜੰਡਾ
ਸੋਧੋਇਸ ਪ੍ਰੀ-ਵਰਕਸ਼ਾਪ ਦਾ ਮੁੱਖ ਏਜੰਡਾ ਵਿਕੀਪੀਡਿਆ ਬਾਰੇ ਲੋਕਾਂ ਨੂੰ ਦਸਣਾ ਹੈ ਅਤੇ ਨਵੇਂ ਮੈਂਬਰ ਜੋੜਨਾ ਹੈ। ਜਿਸ ਨਾਲ ਪੰਜਾਬੀ ਵਿਕੀਪੀਡਿਆ ਦੇ ਮੈਂਬਰਾਂ ਦੀ ਗਿਣਤੀ ਵਧੇ ਅਤੇ ਵਿਕੀਪੀਡਿਆ ਕਾਨਫਰੰਸ ਇੰਡੀਆ ਨੂੰ ਆਰਗਾਨਾਈਜ਼ ਕਰਨ ਵਿਚ ਮਦਦ ਹੋਵੇ। ਇਸ ਵਰਕਸ਼ਾਪ ਨੂੰ ਅਸੀਂ ਕਿਸੇ ਕਾਲਜ ਨਾਲ ਕਰਾਂਗੀ।
ਭਾਗੀਦਾਰ
ਸੋਧੋ- ਸੱਤਦੀਪ ਗਿੱਲ
- ਪਰਵੀਰ ਗਰੇਵਾਲ
- ਨਿਤੇਸ਼ ਗਿੱਲ
- ਜਗਵੀਰ ਕੌਰ
- ਗੌਰਵ ਝੰਮਟ
ਗਲੋਬਲ ਮੈਟ੍ਰਿਕਸ
ਸੋਧੋ- Number of active editors involved: 5
- Number of new registered users: 6
- Number of individuals involved: 25
- Number of new images/media added to Wikimedia article pages: 5
- Number of articles added or improved on Wikimedia projects: 10
- Number of bytes added to and/or deleted from Wikimedia projects: 1,000