ਡਾ. ਹਰਭਜਨ ਸਿੰਘ

ਪਿਤਾ ਦਾ ਨਾਂ =ਸਫ਼ਰ ਗੰਡਾ ਸਿੰਘ ਜਨਮ ਸਥਾਨ= ਲਮਡਿਗ, ਅਸਾਮ ਜਨਮ ਤਿਥੀ= 18/8/1920 ਅਹੁਦਾ =ਪ੍ਰੋਫੈਸਰ ਆਫ ਪੰਜਾਬੀ ਵਿਜਿਟਿੰਗ ਪ੍ਰੋਫੈਸਰ ਸਿਪ= ਪੰਜਾਬੀ ਯੂਨੀਵਰਸਿਟੀ ਪਟਿਆਲਾ ਮਾਨ ਪੁਰਸਕਾਰ = ਪੰਜਾਬ ਸਟੇਟ ਇਨਾਮ ਅ. ਸਾਹਿਤ ਅਕਾਡਮੀ ਅਵਾਰਡ ਦਿਲੀ ਸਰਕਾਰ ,ਸਾਹਿਤ ਕਲਾ ਪਰਿਸ਼ਦ ਅਵਾਰਡ ਫਾਰ ਲਿਟਰੇਚਰ ਸ. ਪੰਜਾਬ ਸਰਕਾਰ ਸ਼੍ਰੋਮਣੀ ਅਵਾਰਡ

ਡਾ ਹਰਭਜਨ ਸਿੰਘ ਪੰਜਾਬੀ ਕਵੀ, ਆਲੋਚਕ, ਸਾਂਸਕ੍ਰਿਤਿਕ ਟੀਕਾਕਾਰ ਅਤੇ ਅਨੁਵਾਦਕ ਸੀ ।ਅਮਿ੍ਤਾ ਪ੍ਰੀਤਮ ਦੇ ਨਾਲ ਹਰਭਜਨ ਨੂੰ ਪੰਜਾਬੀ ਕਵਿਤਾ ਸ਼ੈਲੀ ਵਿਚ ਕ੍ਰਾਂਤੀ ਲਿਆਉਣ ਦਾ ਸਰ ਜਾਂਦਾ ਹੈ ਉਸ ਨੇ ਰੇਗਿਸਤਾਨ ਵਿੱਚ ਲੱਕੜਹਾਰਾ ਸਮੇਤ ਧਾਰਾ ਕਵ ਸੰਗ੍ਰਹ ਇਤਿਹਾਸ ਦੇ ਉਸ ਨੇ ਕੰਮ ਅਤੇ ਅਰਸਤੂ ਸੋਫੋਕਲੀਜ਼ ਰਬਿੰਦਰ ਨਾਥ ਟੈਗੋਰ ਅਤੇ ਰਿਗ ਵੇਦ ਵਿਚੋਂ ਵੈਸੇ ਹੀ ਗਰੇ ਦੇ ਨਾਲ ਦੱਬੇ ਧੋਨੀ ਦੇ ਟੋਟੇ ਅਬ ਗਹਿਣਾ ਸਮੇਤ 14 ਨੂੰ ਆਦਤ ਪਾ ਲੈਣ ਕਾਰਨ ਬਣਦੇ ਹਨ ਨਾ ਧੁੱਪੇ ਨਾ ਛਾਵੇਂ ਲਈ ਸਿਖਲਾਈ 1969 ਵਿਚੇ ਉਸ ਨੂੰ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ।

ਹਰਭਜਨ ਸਿੰਘ ਦਾ ਬਿਰਤਾਂਤ ਸ਼ਾਸਤਰੀ ਚਿੰਤਕ ਸੰਕਲਪ ਅਤੇ ਸਿਰਜਣਾਤਮਕ ਦੀ ਪ੍ਰਾਪਤੀਸਾਹਿਤ ਸਿਰਜਣ ਅਤੇ ਸਾਹਿਤ ਚਿੰਤਨ ਮਨੁੱਖ ਸਿਰਜਤ ਹਨ ਦਾ ਹੈ ਅਤੇ ਨਿਰੰਤਰ ਵਿਵਾਦ ਯੁਕਤ ਅਵਸਥਾ ਵਿੱਚ ਵਿਚਰਨਾ ਇਨ੍ਹਾਂ ਦੀ ਹੋਣੀ ਵਿਚ ਸ਼ਾਮਿਲ ਹੈ। ਹਥਲੇ ਖੋਜ ਪੱਤਰ ਵਿੱਚ ਡਾਕਟਰ ਹਰਿਭਜਨ ਸਿੰਘ ਦੁਆਰਾ ਲਿਖੱਤਾਂ ਤਿੰਨ ਪੁਸਤਕਾਂ ਆਰ ਤੇ ਪਰਿਵਾਰ ਖਾਮੋਸ਼ੀ ਜੀਰਾ ਅਤੇ ਮੇਰੀ ਪਸੰਦ ਨੂੰ ਚੈਨਲ ਆਦਿ ਕਰਨੀ ਗੁਰਮਤਿ ਵਿਚਾਰ-ਚਰਚਾ ਦਾ ਅਧਾਰ ਬਣਾਇਆ ਗਿਆ ਹੈ ਪ੍ਰਸ਼ਨ ਇਹ ਪੈਦਾ ਹੁੰਦਾ ਹੈ ਇਨ੍ਹਾਂ ਪੁਸਤਕਾਂ ਨੂੰ ਹੀ ਆਪਣੀ ਵਿਚਾਰ ਚਰਚਾ ਵਿੱਚ ਕਿਉਂ ਸ਼ਾਮਿਲ ਕੀਤਾ ਗਿਆ ਹੈ ਇਸ ਦੇ ਮੁੱਖ ਤੌਰ ਤੇ ਦੋ ਕਾਰਨ ਸਭ ਸਭ ਤੋਂ ਮਹੱਤਵਪੂਰਨ ਹੈ।

ਇਸ ਸੰਦਰਭ ਵਿੱਚ ਸਾਡੇ ਵਿਚਾਰ ਚਰਚਾ ਮੁੱਖ ਤੌਰ ਤੇ ਦੋ ਪ੍ਰਸ਼ਨਾਂ ਦੇ ਇਰਦ ਗਿਰਦ ਹੋਵੇਗੀ । ਪਹਿਲਾ ਪ੍ਰਸ਼ਨ ਹੈ ਕਿ ਹਰਭਜਨ ਸਿੰਘ ਨੇ ਬਿਰਤਾਂਤ ਸ਼ਾਸਤਰ ਦੇ ਮਾਡਲ ਨੂੰ ਕਿਹੜੀਆਂ ਕਿਹੜੀਆਂ ਵਿਸ਼ਵ ਵਿਆਪੀ ਅੰਤਰਿ ਦ੍ਰਿਸ਼ਟੀ ਜਾਂ ਕੁਝ model ਦੇ ਪ੍ਰਸੰਗ ਵਿੱਚ ਗ੍ਰਹਿਣ ਕੀਤਾ ਹੈ ਦੂਜਾ ਪ੍ਰਸੱਨ ਹੈ ਕੀ ਇਹਨਾ ਰਿਸ਼ਤਿਆਂ ਤੋਂ shoes ਗ੍ਰਹਿਣ ਕਰਦੇ ਹੋਏ ਜਿਹੜੇ ਪਾਠ ਭਜਨ ਸਿੰਘ ਨੇ ਸਿਰਜੇ ਹਨ ਉਨ੍ਹਾਂ ਦੁਆਰਾ ਪਹਿਲਾਂ ਪਰਸੂਤ ਚਿੰਤਨ ਦੇ ਸੰਦਰਭ ਵਿੱਚ ਕੀਤੀ ਹੈ।

ਇਸ ਸੰਦਰਭ ਵਿੱਿੱਿੱਿ ਜਦ ਅਸੀਂ ਇਨ੍ਹਾਂ ਤਿੰਨਾਂ ਪਾਠਕ ਨੂੰ ਪੜ੍ਹਨ ਦੇ ਕਾਰਜ ਵਿਚ ਜੁੱਟ ਗਏ ਹਾਂ ਤਾਂ ਇਸ ਗੱਲ ਦਾ ਹੈ ਕਿ ਹਰਭਜਨ ਸਿੰਘ ਦਾ ਇਹਨਾਂ ਪਾਠਾਂ ਨੂੰ ਸਿਰਜਣ ਪਿਛੇ ਕੀ ਮਨੋਰਥ ਹੈ ਕਿ ਇਸ ਪ੍ਰਸ਼ਨ ਦੇ ਉੱਤਰ ਲਈ ਸਾਨੂੰ ਕਿਤੇ ਬਾਹਰ ਜਾਣ ਦੀ ਜ਼ਰੂਰਤ ਨਹੀਂ ਸਗੋਂ ਇਹ ਪਾਠ ਦੇ ਅੰਦਰ ਹੀ ਪਿਆ ਹੈ। ਇਸ ਉਪਰੰਤ ਜਦੋਂ ਸੀ ਇਹਨਾ ਤਿੰਨਾ ਪਖਾਂ ਦੇ ਸਨਮੁਖ ਹੁੰਦੇ ਹਾਂ ਪਹਿਲੀ ਗੱਲ ਜੋ ਉਜਾਗਰ ਹੁੰਦੀ ਹੈ ਉਹ ਹੈ ਕਿ ਇਨ੍ਹਾਂ ਵਿੱਚ ਕਿਤੇ ਵੀ ਇਕ ਸਿਧਾਂਤਕ ਦ੍ਰਿਸ਼ਟੀ ਨੂੰ ਹੀ ਅੰਤਿਮ ਰੂਪ ਵਿੱਚ ਨਹੀਂ ਅਪਣਾਇਆ ਗਿਆ ਬਲਕਿ ਵੱਖ ਵੱਖ ਕੁਝ ਮਾਡਲਾਂ ਨੂੰ ਮੁਲਕ ਵਜੋਂ ਅਪਨਾਉਣ ਦੀ ਕਿਰਤੀ ਕਾਰਜਸ਼ੀਲ ਹੈ ਸਾਡੀ ਹੁਣ ਤੱਕ ਦੀ ਆਲੋਚਨਾ ਇਹਨਾਂ ਨੂੰ ਰੋਦੀ ਰੂਪ ਵਿੱਚ ਤਸਲੀਮ ਕਰਨ ਅਤੇ ਬਣਾਉਣ ਲਈ ਯਤਨਸ਼ੀਲ ਹੈ ਇਸ ਪੜਾਅ ਤੇ ਪਹੁੰਚੇ ਵਿਹਾਰਕ ਵਜੋਂ ਹਰਿਭਜਨ ਸਿੰਘ ਨੇ ਉਸ ਹਰੇਕ ਮੋਟਰ ਤੇ ਯਥਾ ਸੰਭਵ ਮਦਦ ਲਈ ਹੈ ਜਿਸ ਨੂੰ ਖ਼ਿਲਅਤ ਦੇ ਕੋਲ ਕਰਨ ਲਈ ਉਸ ਨੇ ਜ਼ਰੂਰੀ ਸਮਝਿਆ ਹੈ ਇਹ ਸਾਹਿਤਕ ਕਿਰਤ ਦੇ ਧਰਤੀ ਉਤੇ ਜਾਂ ਪ੍ਰਕ੍ਰਿਤੀ ਤੇ ਦੇ ਧਾਰਨੀ ਹੋਣ ਕਾਰਨ ਜ਼ਰੂਰੀ ਵੀ ਹੈ। ਇਹ ਅੰਤਰ ਬੇਟੇ ਪ੍ਰਤੀ ਚਿੰਤਕ ਦੀ ਪਰਸਿੱਧ ਹੈ। ਅਦਬ ਦਾ ਪਹਿਰਾਵਾ ਲੇਖ ਆਹ written ਤੇ ਅਧਾਰਿਤ ਹੈ ਇਸੇ ਹੀ ਅਧਾਰ ਤੇ ਉਹ ਆਪਣਾ ਪੇਸ਼ ਕਰਦਾ ਹੈ ਕੀ ਹਰ ਨਵੇਂ ਸਭਿਆਚਾਰ ਕਾਰਜ ਵਿੱਚ ਪੁਰਾਣੇ ਹੋਏ-ਬੀਤੇ ਕਾਰਜਾਂ ਦਾ ਗੁੱਝਾ ਗੁੱਝਾ ਮੌਜੂਦ ਹੁੰਦੇ ਹਨ। ਆਪਣੇ ਇਸੇ ਹੀ ਧਾਰਨਾਂ ਨੂੰ ਜਦੋਂ ਉਹ ਵਿਸਲੇਸ਼ਨ ਈ ਪ੍ਰੀਖਿਆ ਵਿੱਚ ਪਾਉਂਦਾ ਹੈ ਤਾਂ ਇਹ ਹੈ ਅੰਤਰ-ਪਾਠ ਦੀ ਧਾਰਨਾ ਰਾਹੀਂ ਸਿੱਧ ਹੁੰਦਾ ਹੈ ਇਹ ਅੰਤਰ ਦ੍ਰਿਸ਼ਟੀ ਜੂਲੀਆ ਕ੍ਰਿਸਤੀਵਾ ਨੂੰ ਦਿੱਤੀ ਹੈ।

ਕਵਿਤਾ

1.ਲਾਸਾ ਪੰਜਾਬੀ ਪ੍ਰਦਰਸ਼ਨ ਦਿੱਲੀ, ਨਵਚੇਤਨਾ ਪਰਕਾਸ਼ਨ

2.ਤਾਰ ਤੁਪਕਾ ਪੰਜਾਬੀ ਪਰਕਾਸ਼ਨ ਦਿਲੀ 3.ਅਦਰੋਣੀ ,ਹਿੰਦ ਪਰਕਾਸ਼ਨ, ਜੰਲਧਰ 4.ਨਾ ਧੁਪੇ ਨਾ ਛਾਵੇਂ, ਕਾਵਿ ਸੰਗ੍ਰਹਿ 5.ਸੜਕ ਦੇ ਸਫ਼ੇ ਉਤੇ, ਨਵਯੁੱਗ ਪਬਲਿਸਰਜ ਦਿਲੀ 6 ਮੈਂ ਦੋ ਬੀਤ ਗਿਆ ਨਵਯੁੱਗ ਪਬਲਿਸਰਜ ਦਿਲੀ 7.ਅਲਫ਼ ਦੁਪਹਿਰ ਨਵਯੁੱਗ ਪਬਲਿਸਰਜ ਦਿਲੀ 8.ਟੁਕੀਆਂ ਜੀਭਾ ਵਾਲੇ ਨਵਚੇਤਨ ਪਬਲਿਸਰਜ ਅਮ੍ਰਿਤਸਰ 9.ਮਥਾ ਦੀਵੇ ਵਾਲਾ , ਨਵਯੁੱਗ ਪਬਲਿਸਰਜ ਦਿਲੀ, 10.ਮਹਿਕਾਂ ਨੂੰ ਜਿਦਰੇ ਨਾ ਮਾਰੀ , ਭਾਸ਼ਾ ਵਿਭਾਗ ਪੰਜਾਬ ਪਟਿਆਲਾ