ਮੇਰਾ ਨਾਮ ਅਮਨਦੀਪ ਕੌਰ ਸੰਧੂ ਹੈ। ਮੈਂ ਜ਼ਿਲ੍ਹਾਂ ਮਾਨਸਾ ਦੀ ਰਹਿਣ ਵਾਲੀ ਹਾਂ। ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਪੰਜਾਬੀ ਵਿਭਾਗ ਦੀ ਰਿਸਰਚ ਸਕਾਲਰ ਹਾਂ।