ਵਰਤੋਂਕਾਰ:Satnam S Virdi/ਇਨਾਮ

ਕੌਮਾਂਤਰੀ ਇਸਤਰੀ ਦਿਹਾੜਾ ਬਾਰਨਸਟਾਰ
ਸਤਨਾਮ ਸਿੰਘ ਵਿਰਦੀ ਜੀ,

ਕੌਮਾਂਤਰੀ ਇਸਤਰੀ ਦਿਹਾੜੇ ਦੌਰਾਨ ਨਿਯਮਾਂ ਮੁਤਾਬਕ ਲੇਖ ਬਣਾਉਣ ਉੱਤੇ ਤੁਹਾਡੇ ਲਈ ਇਹ ਬਾਰਨਸਟਾਰ।
ਉਮੀਦ ਹੈ ਤੁਸੀਂ ਇਸੇ ਤਰ੍ਹਾਂ ਕੰਮ ਕਰਦੇ ਰਹੋਗੇ।

--Satdeep Gill (ਗੱਲ-ਬਾਤ) 14:44, 25 ਮਾਰਚ 2016 (UTC)


ਲੇਖ ਸੁਧਾਰ ਐਡਿਟਾਥਾਨ

ਵਿਕੀਪੀਡੀਆ ਲੇਖ ਸੁਧਾਰ ਐਡਿਟਾਥਾਨ ਵਿੱਚ ਯੋਗਦਾਨ ਪਾਉਣ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ!
ਉਮੀਦ ਹੈ ਕਿ ਤੁਸੀਂ ਅੱਗੇ ਵੀ ਇਸੇ ਤਰਾਂ ਹੀ ਆਪਣਾ ਯੋਗਦਾਨ ਦਿੰਦੇ ਰਹੋਗੇ।--Baljeet Bilaspur (ਗੱਲ-ਬਾਤ) 06:14, 8 ਮਈ 2016 (UTC)