ਵਿਕੀਪੀਡੀਆ:ਕੌਮਾਂਤਰੀ ਇਸਤਰੀ ਦਿਹਾੜਾ 2016 ਐਡੀਟਾਥਨ
ਵਿਕੀਪੀਡੀਆ ਉੱਤੇ ਔਰਤਾਂ ਦੀ ਸ਼ਮੂਲੀਅਤ ਅਤੇ ਔਰਤਾਂ ਸਬੰਧੀ ਸਮਗਰੀ ਵਧਾਉਣ ਲਈ 5-12 ਮਾਰਚ ਤੱਕ ਕੌਮਾਂਤਰੀ ਇਸਤਰੀ ਦਿਹਾੜਾ 2016 ਐਡੀਟਾਥਨ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਉੱਤੇ ਤੁਸੀਂ ਪ੍ਰਮੁੱਖ ਔਰਤਾਂ ਅਤੇ ਔਰਤਾਂ ਸੰਬੰਧੀ ਕੋਈ ਵੀ ਲੇਖ ਬਣਾ ਸਕਦੇ ਹੋ। ਜੋ ਵਰਤੋਂਕਾਰ ਸਭ ਤੋਂ ਵੱਧ ਲੇਖ ਬਣਾਵੇਗਾ ਜਾਂ ਬਣਾਵੇਗੀ ਉਸਨੂੰ ਇਸ ਵਿਸ਼ੇਸ਼ ਬਾਰਨਸਟਾਰ ਦਿੱਤਾ ਜਾਵੇਗਾ।
ਬਾਰਨਸਟਾਰ ਪ੍ਰਾਪਤ ਕਰਨ ਲਈ ਕੁਝ ਨਿਯਮ
ਸੋਧੋ- ਇਹ ਲੇਖ ਔਰਤਾਂ ਨਾਲ ਸੰਬੰਧਿਤ ਹੋਣੇ ਚਾਹੀਦੇ ਹਨ।
- ਤੁਹਾਡੇ ਲੇਖ ਵਿੱਚ ਘੱਟੋ-ਘੱਟ 200 ਸ਼ਬਦ ਹੋਣੇ ਚਾਹੀਦੇ ਹਨ। (ਸਿਰਫ਼ ਸ਼ਬਦ; ਹਵਾਲੇ, ਫਰਮਿਆਂ, ਸ਼੍ਰੇਣੀਆਂ, ਬਾਹਰੀ ਲਿੰਕਾਂ ਤੋਂ ਬਿਨਾਂ)
- ਇਸ ਐਡਿਟਾਥਾਨ ਦਾ ਸਮਾਂ 5 ਮਾਰਚ 2016 00:01 AM ਤੋਂ ਲੈਕੇ 12 ਮਾਰਚ 2016 11:59 PM ਹੈ।
ਔਰਤਾਂ ਸੰਬੰਧਿਤ ਲੇਖਾਂ ਦੀ ਸੂਚੀ
ਸੋਧੋਨਿਯਮਾਂ ਮੁਤਾਬਕ ਬਣਾਏ ਗਏ ਸਫ਼ੇ
ਸੋਧੋ- ਕਲਾਰਾ ਰੌਕਮੋਰ - 4 ਸ਼ਬਦ ਘੱਟ
- ਗਰਟਰੂਡ ਐਲੀਓਨ