Steloverda
Joined 27 ਦਸੰਬਰ 2019
Bonjour ! Привет! 你好!
ਸਤਿ ਸ਼੍ਰੀ ਅਕਾਲ। ਪੰਜਾਬੀ ਮੇਰੀ ਮਾਂ ਬੋਲੀ ਹੈ ਅਤੇ ਮੈਨੂੰ ਪੰਜਾਬੀ ਸਮੇਤ ਹੋਰਨਾ ਭਾਸ਼ਾਵਾਂ ਵਿਚ ਲਿੱਖਣਾ ਪੜ੍ਹਨਾ ਪੰਸਦ ਹੈ। ਅਕਸਰ ਪੰਜਾਬ ਦੇ ਲੋਕ ਕੇਵਲ ਉਸੀ ਗਿਆਨ ਤਕ ਸੀਮਤ ਹਨ ਜੋ ਅੰਗ੍ਰੇਜ਼ੀ, ਹਿੰਦੀ, ਉਰਦੂ ਜਾਂ ਕੂਝ ਹੱਦ ਤਕ ਫਾਰਸੀ ਦੁਆਰਾ ਮਿਲ ਸਕਦਾ ਹੈ। ਮੇਰੀ ਕੋਸ਼ਿਸ਼ ਹੈ ਕਿ ਬਾਕੀ ਭਾਸ਼ਾਵਾਂ ਵਿਚਲਾ ਗਿਆਨ ਵੀ ਸਾਡੀ ਮਾਂ ਬੋਲੀ ਵਿਚ ਆਏ। ਇਸ ਲਈ ਮੈਂ ਰੂਸੀ, ਫ੍ਰਾਂਸੀਸੀ ਅਤੇ ਚੀਨੀ ਤੋਂ ਤਰਜੁਮੇ ਕਰਨ ਨੂੰ ਤਰਜੀਹ ਦੇਵਾਂਗਾ।
ਧੰਨਵਾਦ।