2405:205:4393:4046:F4BD:FE67:AFE9:F0A
ਤਾਜ਼ਾ ਟਿੱਪਣੀ: 6 ਸਾਲ ਪਹਿਲਾਂ Gill Prabhnoor ਵੱਲੋਂ A cup of coffee for you! ਵਿਸ਼ੇ ਵਿੱਚ
A cup of coffee for you!
ਸੋਧੋਆਪਾਂ ਦੇਖ ਸਕਦੇ ਆ ਕੀ ਲੋਕਾਂ ਵਿਚ ਕਾਫ਼ੀ ਦਾ ਬਹੁਤ ਕ੍ਰੇਜ ਹੈ ਅਤੇ ਲੋਕੇ ਵੀ ਕਾਫ਼ੀ ਬਹੁਤ ਸ਼ੋਂਕ ਨਾਲ ਪਿੰਦੇ ਹਨ ਪਰ ਜਿਆਦਾ ਕਾਫ਼ੀ ਪੀਨਾ ਸੇਹਤ ਲਈ ਬਹੁਤ ਹਾਨੀਕਾਰਕ ਹੈ ਕੀਓਕੇ ਇਸ ਵਿਚ ਕੈਫ੍ਫਿਨੇ ਹੁੰਦੀ ਹੈ ਜੋ ਸੇਹਤ ਲੈ ਚੰਗੀ ਨਹੀ ਹੁੰਦੀ ਤਾਂ ਇਸ ਵਾਸਤੇ ਲੋਕਾਂ ਵਿਚ ਜਾਗਰੂਕਤਾ ਫਾਲੋਨਾ ਬਹੁਤ ਜਰੂਰੀ ਹੈ ਇਹ ਜੋ ਕੈਫ੍ਫਿਨੇ ਹੈ ਓਹ ਪਨੇਹ ਸ਼ਰੀਰ ਵਿਚ ਤੰਦਰੁਸਤੀ ਲੇਓੰਦੀ ਹੈ ਪਰ ਜਦ ਇਸਦਾ ਅਸਰ ਖਤਮ ਹੁੰਦਾ ਹੈ ਤਾਂ ਆਪਣਾ ਸ਼ਰੀਰ ਸੁਸਤ ਹੋ ਜਾਂਦਾ ਹੈ ਤਾਂ ਆਪਾਂ ਨੂ ਤਿਯਾਂ ਰਖਣਾ ਚਾਹੀਦਾ ਹੈ ਕੀ ਆਪਾਂ ਨੂ ਕਾਫ਼ੀ ਇਕ ਸੀਮਾ ਵਿਚ ਪੀਣੀ ਚਾਹੀਦੀ ਹੈ ਕਾਫ਼ੀ ਰੋਜ ਪੀਣ ਨਾਲ ਨੁਕਸਾਨ ਵੀ ਪਹੂਚਾ ਸਕਦੀ ਹੈ । Gill Prabhnoor (ਗੱਲ-ਬਾਤ) 12:54, 17 ਮਾਰਚ 2018 (UTC) |
ਇਹ ਕਿਸੇ ਗੁਮਨਾਮ ਵਰਤੋਂਕਾਰ ਲਈ ਇਕ ਗੱਲਬਾਤ ਵਰਕਾ ਹੈ ਜਿਸ ਨੇ ਹਾਲੇ ਖ਼ਾਤਾ ਨਹੀਂ ਬਣਾਇਆ ਜਾਂ ਜਿਹੜਾ ਇਸਨੂੰ ਵਰਤਦਾ ਨਹੀਂ ਹੈ। ਇਸ ਲਈ ਸਾਨੂੰ ਉਹਨਾਂ ਦੀ ਪਛਾਣ ਕਰਨ ਲਈ ਸੰਖਿਆਤਮਕ IP ਪਤੇ ਦੀ ਵਰਤੋਂ ਕਰਨੀ ਪਵੇਗੀ। ਅਜਿਹਾ IP ਪਤਾ ਕਈ ਵਰਤੋਂਕਾਰਾਂ ਵੱਲੋਂ ਸਾਂਝਾ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ ਇੱਕ ਗੁਮਨਾਮ ਵਰਤੋਂਕਾਰ ਹੋ ਅਤੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਉੱਤੇ ਬੇਤੁਕਿਆਂ ਟਿੱਪਣੀਆਂ ਕੀਤੀਆਂ ਗਈਆਂ ਹਨ, ਤਾਂ ਹੋਰ ਅਗਿਆਤ ਵਰਤੋਂਕਾਰਾਂ ਨਾਲ ਭਵਿੱਖ ਵਿੱਚ ਉਲਝਣ ਤੋਂ ਬਚਣ ਲਈ ਕਿਰਪਾ ਕਰਕੇ ਇੱਕ ਖਾਤਾ ਬਣਾਓ ਜਾਂ ਦਾਖਲ ਹੋਵੋ