ਜਸਵੰਤ ਸਿੰਘ ਕੰਵਲ ਸੋਧੋ

ਜਸਵੰਤ ਸਿੰਘ ਕੰਵਲ ਪੰਜਾਬੀ ਭਾਸ਼ਾ ਦਾ ਇਕ ਨਾਵਲਕਾਰ, ਕਹਾਣੀਕਾਰ ਤੇ ਨਿਬੰਦਕਾਰ ਹੈ| ਉਹਨਾਂ ਦਾ ਜਨਮ ਪਿੰਡ ਢੁੱਡੀਕੇ, ਜਿਲਾ ਮੋਗਾ,ਪੰਜਾਬ,ਭਾਰਤ ਵਿਚ ਹੋਇਆ ਤੇ ਓਹ ਓਦੋਂ ਤੋ ਹੀ ਇਥੇ ਰਹਿ ਰਹੇ ਹਨ| ਓਹਨਾਂ ਨੂੰ ਸਾਲ ੨੦੦੭ ਵਿਚ ਪੰਜਾਬੀ ਸਾਹਿਤ ਸ਼ਰੋਮਣੀ ਐਵਾਰਡ ਦਿਤਾ ਗਿਆ|

ਲੜੀ ਕਿਤਾਬ ਦਾ ਨਾਮ ਛਾਪੀ ਦਾ ਸਾਲ ਸ਼੍ਰੇਣੀ
ਸੱਚ ਨੂੰ ਫਾਂਸੀ ੧੯੪੪ ਨਾਵਲ


ਨਾਵਲ:

1. ਸੱਚ ਨੂੰ ਫਾਂਸੀ (1944)

2. ਪਾਲੀ (1946)
3. ਪੂਰਨਮਾਸ਼ੀ (1949)
4. ਰਾਤ ਬਾਕੀ ਹੈ (1954)
5. ਸਿਵਲ ਲਾਈਨਜ਼ (1956)
6. ਰੂਪਧਾਰਾ (1959)
7. ਹਾਣੀ (1961)
8. ਭਵਾਨੀ (1963)
9. ਮਿੱਤਰ ਪਿਆਰੇ ਨੂੰ (1966)
10. ਤਾਰੀਖ਼ ਦੇਖਦੀ ਹੈ (1967)
11. ਜੇਰਾ (1968)
12. ਬਰਫ਼ ਦੀ ਅੱਗ (1970)
13. ਲਹੂ ਦੀ ਲੋਅ (1976)
14. ਮਨੁੱਖਤਾ (1979)
15. ਮੋੜਾ (1980)
16. ਸੁਰ ਸਾਂਝ (1984)
17. ਐਨਿਆਂ ‘ਚੋਂ ਉਠੋ ਸੂਰਮਾਂ (1985)
18. ਅਹਿਸਾਸ (ਵਾਰਤਾਲਾਪੀ ਤਕ.) (1990)
19. ਤੋਸ਼ਾਲੀ ਦੀ ਹੰਸੋ (1993)
20. ਖ਼ੂਬਸੂਰਤ ਦੁਸ਼ਮਣ (1995)
21. ਰੂਪਮਤੀ (1996)
22. ਖੂਨ ਦੇ ਸ਼ੋਹਲੇ ਗਾਵੀਅਹਿ ਨਾਨਕ (ਇਤਿਹਾਸਕ ਨਾਵਲ ਦੋ ਭਾਗ) (1996)
23. ਮੁਕਤੀ ਮਾਰਗ (1997)
24. ਇਕ ਹੋਰ ਹੈਲਨ (2001)
25. ਲੱਧਾ ਪਾਰੀ ਨੇ ਚੰਨ ਉਜਾੜ ਵਿਚੋਂ (2006)
26. ਸੁੰਦਰਾਂ ( )

ਬੱਚਿਆਂ / ਗਭਰੇਟਾਂ ਲਈ ਨਾਵਲ:
1. ਹੁਨਰ ਦੀ ਜਿੱਤ (1964)
2. ਜੰਗਲ ਦੇ ਸ਼ੇਰ (1974)
3. ਸੂਰਮੇ (1978)
4. ਮੂਮਲ (1983)
5. ਨਵਾਂ ਸੰਨਿਆਸ (1993)
6. ਕਾਲਾ ਹੰਸ (1994)
7. ਝੀਲ ਦੇ ਮੋਤੀ (1995)
8. ਕੀੜੀ ਦਾ ਹੰਕਾਰ ( )

ਕਹਾਣੀ ਸੰਗ੍ਰਹਿ:
1. ਕੰਡੇ (1950)
2. ਜ਼ਿੰਦਗੀ ਦੂਰ ਨਹੀਂ (1955)
3. ਸੰਧੂਰ (1957)
4. ਰੂਪ ਦੇ ਰਾਖੇ (1960)
5. ਫੁੱਲਾਂ ਦਾ ਮਾਲੀ (1962 or 71)
6. ਰੂਹ ਦਾ ਹਾਣੀ (1974)
7. ਗਵਾਚੀ ਪੱਗ (1985)
8. ਹਉਕਾ ਤੇ ਮੁਸਕਾਣ (1970)
9. ਮਾਈ ਦਾ ਲਾਲ (1972)
10. ਜੰਡ ਪੰਜਾਬ ਦਾ (1995)
11. ਲੰਮੇ ਵਾਲਾਂ ਦੀ ਪੀੜ (1998)
12. ਚਿੱਕੜ ਦੇ ਕੰਵਲ (1996)
13. ਮੇਰੀਆਂ ਸਾਰੀਆਂ ਕਹਾਣੀਆਂ (I ਤੋਂ IV)( )
14. ਜਸਵੰਤ ਸਿੰਘ ਕੰਵਲ ਦੀਆਂ ਸ੍ਰੇਸ਼ਠ ਕਹਾਣੀਆਂ

ਕਾਵਿ – ਸੰਗ੍ਰਹਿ:
1. ਭਾਵਨਾ (1961)
2. ਸਾਧਨਾ (2002)

ਵਾਰਤਕ :
1. ਜੀਵਨ ਕਣੀਆਂ (1943)

ਰੇਖਾ-ਚਿਤਰ:
1. ਗੋਰਾ ਮੁਖ ਸੱਜਣਾ ਦਾ (1974)
2. ਮਰਨ ਮਿੱਤਰਾਂ ਦੇ ਅੱਗੇ (1980)
3. ਜੁਹੂ ਦਾ ਮੋਤੀ (1981)

ਸਵੈ-ਜੀਵਨੀ:
1. ਪੁੰਨਿਆਂ ਦਾ ਚਾਨਣ (2007)

ਸਿਆਸੀ/ਫੀਚਰ/ਟਿਪਣੀਆਂ/ਡਾਇਰੀਆਂ:
1. ਜਿੱਤਨਾਮਾ (1986)
2. ਸਿਖ ਜਦੋ ਜਹਿਦ (1987)
3. ਜਦੋ ਜਹਿਦ ਜਾਰੀ ਰਹੇ (1987)
4. ਕੰਵਲ ਕਹਿੰਦਾ ਰਿਹਾ (1991)
5. ਪੰਜਾਬ ਦਾ ਸੱਚ (1999)
6. ਆਪਣਾ ਕੌਮੀ ਘਰ (1992)
7. ਸਾਡੇ ਦੋਸਤ ਸਾਡੇ ਦੁਸ਼ਮਣ (1996)
8. ਹਾਲ ਮੁਰੀਦਾਂ ਦਾ (1996)
9. ਪੰਜਾਬ ਦਾ ਸੱਚ (1999)
10. ਸਚੁ ਕੀ ਬੇਲਾ (2005)
11. ਕੌਮੀ ਲਲਕਾਰ (2008)
12. ਪੰਜਾਬੀਓ! ਜੀਣਾ ਹੈ ਕਿ ਮਾਰਨਾ (2008)
13. ਪੰਜਾਬ! ਤੇਰਾ ਕੀ ਬਾਣੂ (2010)
14. ਰੁੜ੍ਹ ਚਲਿਆ ਪੰਜਾਬ (2011)
15. ਕੌਮੀ ਵਸੀਅਤ ( )