ਅਨੂਪ ਸਿੰਘ ਵਿਰਕ

ਅਨੂਪ ਸਿੰਘ ਵਿਰਕ ਦਾ ਜਨਮ 21 ਮਾਰਚ 1946 ਨੂੰ ਪਿੰਡ ਨੱਢਾ ਜਿਲ੍ਹਾਂ ਗੁੱਜਰਾਂ ਵਿਚ ਹੋਇਆ। ਉਨ੍ਹਾਂ ਦੇ ਮਾਤਾ ਦਾ ਨਾਮ ਕਰਤਾਰ ਕੌਰ ਤੇ ਪਿਤਾ ਦਾ ਨਾਮ ਸ਼ਰਨ ਸਿੰਘ ਸੀ । ਉਨ੍ਹਾਂ ਨੇ ਸਰਕਾਰੀ ਰਣਵੀਰ ਕਾਲਜ,ਸੰਗਰੂਰ ਅਤੇ ਖਾਲਸਾ ਕਾਲਜ ਪਟਿਆਲਾ ਵਿੱਚ ਲੈਕਚਰਾਰ ਦੀ ਨੌਕਰੀ ਕੀਤੀ।

ਰਚਨਾਵਾਂ

ਸੋਧੋ


1.ਅਨੁਭਵ ਦੇ ਅੱਥਰੂ (1971)

2.ਪੌਣਾਂ ਦਾ ਸਿਰਨਾਵਾਂ (1981)

3.ਪਿੱਪਲ ਦਿਆ ਪੱਤਿਆ ਵੇ (1991)

4.ਦਿਲ ਅੰਦਰ ਦਰਿਆੳ (1993)

5.ਮਾਟੀ ਰੁਦਨ ਕਰੇਂਦੀ ਯਾਰ (1993)(ਗੀਤ ਤੇ ਕਵਿਤਾਵਾਂ )

6.ਦੁੱਖ ਦੱਸਣ ਦਰਿਆ (1998)

7.ਰੂਹਾਂ ਦੇ ਰੂਬਰੂ
ਪਦਵੀਂ
ਜਨਸਕ,"ਮਜਿਲਸ,'ਪਟਿਆਲਾ ਸਕੱਤਰ ਸਭਿਆਚਾਰਕ ਮੰਚ,ਕੇਂਦਰੀ ਲੇਖਕ ਸਭਾ (ਸੇਖੋਂ)

ਸਨਮਾਨ
1.ਮਜਲਿਸ,ਪੰਜਾਬੀ ਯੂਨੀਵਰਸਿਟੀ,ਪਟਿਆਲਾ ਵਲੋਂ 'ਰੂਹਾਂ ਤੇ ਰੂਬਰੂ' ਲਈ ਸਨਮਾਨ(1990)

2.ਪੰਜਾਬੀ ਸਾਹਿਤ ਸਭਾ,ਪਟਿਆਲਾ ਵਲੋਂ ਪਿੱਪਲ ਦਿਆ ਪੱਤਿਆ ਵੇ ਰਚਨਾ ਲਈ ਸਨਮਾਨ(1992)

3.ਪੰਜਾਬ ਸਾਹਿਤ ਸਭਾ ,ਸੰਗਰੂਰ ਵੱਲੋਂ ਸਨਮਾਨ
ਪੁਰਸਕਾਰ
ਭਾਸ਼ਾ ਵਿਭਾਗ ਪੰਜਾਬ,ਪਟਿਆਲਾ ਵੱਲੋਂ 'ਸ੍ਰੋਮਣੀ ਪੰਜਾਬੀ ਕਵੀ ਪੁਰਸਕਾਰ(2001)
ਸੰਪਾਦਕ
ਮਕਤਲਾ' (ਸਾਹਿਤਕ ਰਿਸਾਲਾ) ਮਾਸਿਕ ,ਪਟਿਆਲਾ(1969-1971)