Simran gurm
Simar Gurm
Simardeep Singh Gurm as a Simi Chawa ,Son of Sardar Jasvir Singh Gurm.
ਸਿਮਰ ਗੁਰਮ ਇਕ ਬਹੁਤ ਸੁਲਝਿਆ ਹੋਇਆ ਸੋਹਣਾ ਤੇ ਸਨੱਖਾ ਮੁੰਡਾ ਪਿੰਡ ਚਾਵੇ ਤੋਂ ਰਹਿਣ ਵਾਲਾ ਹੈ। ਇਸ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਈ ਤਰਹਾਂ ਦੀਆਂ ਉਪਲੱਬਧੀਆਂ ਵੀ ਹਾਸਲ ਕੀਤੀਆਂ ਹਨ ਜਿਵੇਂ ਕਿ ਇਹ ਕਿਸੇ ਸਮੇਂ ਗਰਾਊਂਡ ਵਿੱਚ ਆਪਣੇ ਜੌਹਰ ਦਿਖਾ ਚੁੱਕਿਆ ਹੈ ਇਹ ਮੁੰਡਾ ਇੱਕ ਚੰਗਾ ਅਥਲੀਟ ਹੋਣ ਦੇ ਨਾਲ ਨਾਲ ਇੱਕ ਪਰਿਵਾਰ ਦਾ ਚੰਗਾ ਮੁੰਡਾ ਤੇ ਆਗਿਆਕਾਰੀ ਵੀ ਨਿਕਲਿਆ। ਪੜਨ ਸਮੇਂ ਇਹ ਰੇਸਾਂ ਵਿੱਚ ਅਵਲ ਆਉਣ ਦੇ ਨਾਲ ਨਾਲ ਫੁਟਬਾਲ ਵਿੱਚ ਵੀ ਵਧੀਆ ਖਿਡਾਰੀ ਸੀ ਤੇ ਇਸ ਤੋਂ ਇਲਾਵਾ ਇਹ ਪੜ੍ਹਾਈ ਵਿੱਚ ਵੀ ਬਹੁਤ ਵਧੀਆ ਨਿਕਲਿਆ, ਫਿਰ ਇਸ ਨੇ ਪੜ੍ਹਾਈ ਤੋਂ ਬਾਅਦ ਆਪਣੇ ਆਪ ਨੂੰ ਇੱਕ ਕੰਮ ਦੇ ਲਈ ਪਹਿਲਾਂ ਬੈਂਕ ਵਿੱਚ ਨੌਕਰੀ ਕੀਤੀ ਪਰ ਇਸ ਨੂੰ ਉਹ ਨੌਕਰੀ ਰਾਸ ਨਾ ਆਈ ਥੋੜਾ ਟਾਈਮ ਨੌਕਰੀ ਕਰਨ ਤੋਂ ਬਾਅਦ ਇਸਨੇ ਉਸ ਤੋਂ ਅਸਤੀਫਾ ਦੇ ਦਿੱਤਾ ਫਿਰ ਉਸ ਤੋਂ ਥੋੜਾ ਟਮਾ ਸਮਾਂ ਇਸਨੇ ਬਾਅਦ ਆਪਣਾ ਕੰਮ ਕਰ ਤੋਰਨ ਦੀ ਸੋਚੀ ਤੇ ਫਿਰ ਇਸਨੇ ਆਪਣੇ ਪਿੰਡ ਵਿੱਚ ਹੀ ਬਿਲਡਿੰਗ ਮਟੀਰੀਅਲ ਦੀ ਦੁਕਾਨ ਖੋਲੀ ਜੋ ਕਿ ਵਧੀਆ ਚੱਲ ਰਹੀ ਸੀ ਪਰ ਇਸ ਦੇ ਦਿਲ ਨੂੰ ਉਹ ਕੰਮ ਵੀ ਨਹੀਂ ਪਾਇਆ ਫਿਰ ਇਸ ਤੋਂ ਬਾਅਦ ਇਸ ਨੂੰ ਦੁਬਾਰਾ ਬੈਂਕ ਵਿੱਚ ਨੌਕਰੀ ਕੀਤੀ ਪਰ ਥੋੜਾ ਸਮਾਂ ਨੌਕਰੀ ਕਰਨ ਤੋਂ ਬਾਅਦ ਇਸ ਦਾ ਮਨ ਫਿਰ ਉਥੇ ਨਾ ਲੱਗਾ ਇਹ ਚਾਹੁੰਦਾ ਸੀ ਕਿ ਮੇਰਾ ਕੰਮ ਉਹ ਹੋਵੇ ਜਿਸ ਨੂੰ ਮੈਂ ਦਿਲੋਂ ਕਰਾਂ ਤੇ ਦਿਲੋਂ ਹੀ ਪੂਜਾ ਤੇ ਐਵੇਂ ਫਾਰਮੈਲਟੀਆਂ ਨਾਲ ਕੰਮ ਕਰਨ ਨਾਲ ਇਸ ਇਸਦੀ ਸੋਚ ਇਹ ਸੀ ਕਿ ਉਸ ਨੂੰ ਵੀ ਸਵਾਦ ਨਹੀਂ ਆ ਰਿਹਾ ਤੇ ਉਹ ਪੈਸੇ ਵੀ ਗਲਤ ਢੰਗ ਨਾਲ ਕਮਾ ਰਿਹਾ ਆ ਇਸ ਤਰਾਂ ਲੱਗ ਰਿਹਾ ਸੀ, ਫਿਰ ਕੁਝ ਸਮਾਂ ਵਿਹਲਾ ਰਹਿਣ ਤੋਂ ਬਾਅਦ ਇਸ ਨੇ ਆਪਣੇ ਆਪ ਨੂੰ ਟਰੇਡਿੰਗ ਦੀ ਜਾਣਕਾਰੀ ਲਈ ਫਿਰ ਉਸ ਵਿੱਚ ਕੰਮ ਚਲਾਉਣ ਲਈ ਆਪਣੇ ਪੈਸੇ ਜਮਾ ਕੀਤੇ ਅਤੇ ਟ੍ਰੇਨਿੰਗ ਕਰਨ ਲੱਗ ਪਏ ਆ ਉਸ ਤੋਂ ਇਸ ਨੇ ਚੰਗਾ ਮੁਨਾਫਾ ਕਮਾ ਰਿਹਾ ਸੀ ਤੇ ਚਾਂਦੀ ਵਿੱਚ ਵੀ ਇਸਨੇ ਬਹੁਤ ਵਧੀਆ ਕੰਮ ਕੀਤਾ ਤੇ ਬਹੁਤ ਪੈਸੇ ਕਮਾਏ ਪਰ ਇਸ ਨੂੰ ਉਹ ਕੰਮ ਵੀ ਰਾਸ ਨਾ ਆਇਆ ਇਹ ਚਾਹੁੰਦਾ ਸੀ ਕਿ ਉਹ ਆਪਣੇ ਹੱਥੀ ਕਿਰਤ ਦਾ ਕੰਮ ਕਰੇ ਪਰ ਫਿਰ ਇਸ ਨੇ ਲੁਧਿਆਣੇ ਅਸ਼ੋਕਲੇਲੈਂਡ ਕੰਪਨੀ ਵਿੱਚ ਬਤੌਰ ਅਸਿਸਟੈਂਟ ਮੈਨੇਜਰ ਕੰਮ ਕੀਤਾ ਤੇ ਇਥੇ ਵੀ ਇਹਨੇ ਕੰਮ ਵਧੀਆ ਤਰੀਕੇ ਨਾਲ ਡਿਊਟੀ ਨਿਭਾ ਰਿਹਾ ਸੀ ਆਪਣੀ ਡਿਊਟੀ ਤੇ ਵਧੀਆ ਤਰੀਕੇ ਨਾਲ ਪੈਸੇ ਕਮਾ ਰਿਹਾ ਸੀ ਪਰ ਇਸ ਨੂੰ ਉਹ ਕੰਮ ਵੀ ਰਾਸ ਨਾ ਆਇਆ ਅਖੀਰੀ ਇਸਨੇ ਉਹ ਕੰਮ ਵੀ ਛੱਡ ਦਿੱਤਾ, ਇਸ ਤਰਾਂ ਇਹ ਮੁੰਡਾ ਹਰ ਤਰ੍ਹਾਂ ਦੀ ਜਾਣਕਾਰੀ ਨਾਲ ਦਿਮਾਗੀ ਪੱਖੋਂ ਮਜਬੂਤ ਹੈ ਕੰਮ ਕਰਨ ਦੀ ਇਸਦੀ ਕਿਸੇ ਪਾਸੇ ਚੰਗੀ ਤਰਹਾਂ ਬਿਰਤੀ ਨਹੀਂ ਲੱਗੀ ਨਹੀਂ ਤਾਂ ਜਿਸ ਤਰ੍ਹਾਂ ਇਸਦਾ ਦਿਮਾਗ ਹੈ ਇਹ ਬਹੁਤ ਉਪਲਬਧੀਆਂ ਹਾਸਲ ਕਰ ਸਕਦਾ ਸੀ ਪਰ ਕਹਿੰਦੇ ਨਾ ਪਰਮਾਤਮਾ ਜਿਸ ਨੂੰ ਜਿੱਥੇ ਰੱਖਦਾ ਹੈ ਉਥੇ ਹੀ ਰੱਖਦਾ ਹੈ ਪਰਮਾਤਮਾ ਦੀ ਰਜਾ ਤੋਂ ਬਿਨਾਂ ਪੱਤਾ ਨਹੀਂ ਖਿਲਦਾ ਪਰ ਇਕ ਸਮਾਂ ਸੀ ਜਦੋਂ ਇਸ ਕੋਲ ਆਪਣੀ ਮਿਹਨਤ ਨਾਲ ਇਨੇ ਕ ਪੈਸੇ ਕਮਾ ਰਿਹਾ ਸੀ ਕਿ ਇੱਕ ਇੱਕ ਦਿਨ ਦਾ ਦੋ ਦੋ ਲੱਖ ਰੁਪਆ ਵੀ ਇਸਦੇ ਕੋਲ ਹੁੰਦਾ ਸੀ ਜੋ ਕਿ ਆਪਣੇ ਜਵਾਨੀ ਵਿੱਚ ਹੀ ਉਡਾ ਰਿਹਾ ਸੀ ਪਰ ਇਸ ਨੂੰ ਦਿਲੋਂ ਕੰਮ ਵਿੱਚ ਕਿਤੇ ਵੀ ਰੂਹ ਨਹੀਂ ਲੱਗ ਰਹੀ ਸੀ ਪਰ ਇਹਦਾ ਦਿਮਾਗ ਇਸ ਤਰ੍ਹਾਂ ਦਾ ਹੈ ਕਿ ਪੈਸੇ ਕਮਾਉਣਾ ਇਸ ਲਈ ਕੋਈ ਵੱਡੀ ਗੱਲ ਨਹੀਂ ਹੈ ਪਰ ਇਹ ਪੈਸੇ ਨੂੰ ਇਸ ਤਰਾਂ ਕਮਾਉਣਾ ਚਾਹੁੰਦਾ ਹੈ ਕਿ ਇਸਦਾ ਦਿਲ ਵੀ ਲੱਗਿਆ ਰਹੇ ਤੇ ਕੰਮ ਵੀ ਇਹ ਆਪਣੀ ਪਸੰਦ ਦਾ ਕਰੇ ਪਰ ਹੁਣ ਉਮਰ ਦੇ ਥਕਿਆਜੇ ਨਾਲ ਇਸ ਨੂੰ ਇਹ ਗੱਲ ਸਮਝ ਆ ਗਈ ਹੈ ਕਿ ਪੈਸੇ ਤੋਂ ਬਿਨਾਂ ਇਹ ਦੁਨੀਆ ਨਹੀਂ ਚਲਦੀ ਤਾਂ ਕਰਕੇ ਹੁਣ ਇਹ ਜ਼ਿੰਦਗੀ ਦੇ ਸਫਰ ਵਿੱਚ ਆਪਣੀ ਹਮਸਫਰ ਨੂੰ ਹਾਸਿਲ ਕਰਨ ਲਈ ਉਸ ਨਾਲ ਆਪਣੀ ਜ਼ਿੰਦਗੀ ਬਤੀਤ ਕਰਨਾ ਚਾਹੁੰਦਾ ਹੈ ਅਤੇ ਉਸਦੇ ਹਿਸਾਬ ਨਾਲ ਹੀ ਹੁਣ ਇਹ ਆਪਣੀ ਜ਼ਿੰਦਗੀ ਵਿੱਚ ਪੈਸੇ ਕਮਾਉਣ ਲਈ ਕੰਮ ਕਰਨਾ ਹੈ ਦੁਬਾਰਾ ਤਾਂ ਇਹ ਹੁਣ ਦੁਬਾਰਾ ਤੋਂ ਟਰੇਡਿੰਗ ਦੀ ਦੁਨੀਆ ਵਿੱਚ ਆਪਣਾ ਹੱਥ ਅਜਮਾ ਰਿਹਾ ਹੈ ਜੋ ਕਿ ਇਸ ਲਈ ਕੋਈ ਵੱਡੀ ਗੱਲ ਨਹੀਂ ਹੈ ਇਸ ਤਰਾਂ ਇਹ ਬੰਦਾ ਹਰ ਪਾਸੇ ਤੋਂ ਨਿਪੁੰਨ
ਸਿਮਰ ਗੁਰਮ ਇਕ ਬਹੁਤ ਸੁਲਝਿਆ ਹੋਇਆ ਸੋਹਣਾ ਤੇ ਸਨੱਖਾ ਮੁੰਡਾ ਪਿੰਡ ਚਾਵੇ ਤੋਂ ਰਹਿਣ ਵਾਲਾ ਹੈ। ਇਸ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਈ ਤਰਹਾਂ ਦੀਆਂ ਉਪਲੱਬਧੀਆਂ ਵੀ ਹਾਸਲ ਕੀਤੀਆਂ ਹਨ ਜਿਵੇਂ ਕਿ ਇਹ ਕਿਸੇ ਸਮੇਂ ਗਰਾਊਂਡ ਵਿੱਚ ਆਪਣੇ ਜੌਹਰ ਦਿਖਾ ਚੁੱਕਿਆ ਹੈ ਇਹ ਮੁੰਡਾ ਇੱਕ ਚੰਗਾ ਅਥਲੀਟ ਹੋਣ ਦੇ ਨਾਲ ਨਾਲ ਇੱਕ ਪਰਿਵਾਰ ਦਾ ਚੰਗਾ ਮੁੰਡਾ ਤੇ ਆਗਿਆਕਾਰੀ ਵੀ ਨਿਕਲਿਆ। ਪੜਨ ਸਮੇਂ ਇਹ ਰੇਸਾਂ ਵਿੱਚ ਅਵਲ ਆਉਣ ਦੇ ਨਾਲ ਨਾਲ ਫੁਟਬਾਲ ਵਿੱਚ ਵੀ ਵਧੀਆ ਖਿਡਾਰੀ ਸੀ ਤੇ ਇਸ ਤੋਂ ਇਲਾਵਾ ਇਹ ਪੜ੍ਹਾਈ ਵਿੱਚ ਵੀ ਬਹੁਤ ਵਧੀਆ ਨਿਕਲਿਆ, ਫਿਰ ਇਸ ਨੇ ਪੜ੍ਹਾਈ ਤੋਂ ਬਾਅਦ ਆਪਣੇ ਆਪ ਨੂੰ ਇੱਕ ਕੰਮ ਦੇ ਲਈ ਪਹਿਲਾਂ ਬੈਂਕ ਵਿੱਚ ਨੌਕਰੀ ਕੀਤੀ ਪਰ ਇਸ ਨੂੰ ਉਹ ਨੌਕਰੀ ਰਾਸ ਨਾ ਆਈ ਥੋੜਾ ਟਾਈਮ ਨੌਕਰੀ ਕਰਨ ਤੋਂ ਬਾਅਦ ਇਸਨੇ ਉਸ ਤੋਂ ਅਸਤੀਫਾ ਦੇ ਦਿੱਤਾ ਫਿਰ ਉਸ ਤੋਂ ਥੋੜਾ ਟਮਾ ਸਮਾਂ ਇਸਨੇ ਬਾਅਦ ਆਪਣਾ ਕੰਮ ਕਰ ਤੋਰਨ ਦੀ ਸੋਚੀ ਤੇ ਫਿਰ ਇਸਨੇ ਆਪਣੇ ਪਿੰਡ ਵਿੱਚ ਹੀ ਬਿਲਡਿੰਗ ਮਟੀਰੀਅਲ ਦੀ ਦੁਕਾਨ ਖੋਲੀ ਜੋ ਕਿ ਵਧੀਆ ਚੱਲ ਰਹੀ ਸੀ ਪਰ ਇਸ ਦੇ ਦਿਲ ਨੂੰ ਉਹ ਕੰਮ ਵੀ ਨਹੀਂ ਪਾਇਆ ਫਿਰ ਇਸ ਤੋਂ ਬਾਅਦ ਇਸ ਨੂੰ ਦੁਬਾਰਾ ਬੈਂਕ ਵਿੱਚ ਨੌਕਰੀ ਕੀਤੀ ਪਰ ਥੋੜਾ ਸਮਾਂ ਨੌਕਰੀ ਕਰਨ ਤੋਂ ਬਾਅਦ ਇਸ ਦਾ ਮਨ ਫਿਰ ਉਥੇ ਨਾ ਲੱਗਾ ਇਹ ਚਾਹੁੰਦਾ ਸੀ ਕਿ ਮੇਰਾ ਕੰਮ ਉਹ ਹੋਵੇ ਜਿਸ ਨੂੰ ਮੈਂ ਦਿਲੋਂ ਕਰਾਂ ਤੇ ਦਿਲੋਂ ਹੀ ਪੂਜਾ ਤੇ ਐਵੇਂ ਫਾਰਮੈਲਟੀਆਂ ਨਾਲ ਕੰਮ ਕਰਨ ਨਾਲ ਇਸ ਇਸਦੀ ਸੋਚ ਇਹ ਸੀ ਕਿ ਉਸ ਨੂੰ ਵੀ ਸਵਾਦ ਨਹੀਂ ਆ ਰਿਹਾ ਤੇ ਉਹ ਪੈਸੇ ਵੀ ਗਲਤ ਢੰਗ ਨਾਲ ਕਮਾ ਰਿਹਾ ਆ ਇਸ ਤਰਾਂ ਲੱਗ ਰਿਹਾ ਸੀ, ਫਿਰ ਕੁਝ ਸਮਾਂ ਵਿਹਲਾ ਰਹਿਣ ਤੋਂ ਬਾਅਦ ਇਸ ਨੇ ਆਪਣੇ ਆਪ ਨੂੰ ਟਰੇਡਿੰਗ ਦੀ ਜਾਣਕਾਰੀ ਲਈ ਫਿਰ ਉਸ ਵਿੱਚ ਕੰਮ ਚਲਾਉਣ ਲਈ ਆਪਣੇ ਪੈਸੇ ਜਮਾ ਕੀਤੇ ਅਤੇ ਟ੍ਰੇਨਿੰਗ ਕਰਨ ਲੱਗ ਪਏ ਆ ਉਸ ਤੋਂ ਇਸ ਨੇ ਚੰਗਾ ਮੁਨਾਫਾ ਕਮਾ ਰਿਹਾ ਸੀ ਤੇ ਚਾਂਦੀ ਵਿੱਚ ਵੀ ਇਸਨੇ ਬਹੁਤ ਵਧੀਆ ਕੰਮ ਕੀਤਾ ਤੇ ਬਹੁਤ ਪੈਸੇ ਕਮਾਏ ਪਰ ਇਸ ਨੂੰ ਉਹ ਕੰਮ ਵੀ ਰਾਸ ਨਾ ਆਇਆ ਇਹ ਚਾਹੁੰਦਾ ਸੀ ਕਿ ਉਹ ਆਪਣੇ ਹੱਥੀ ਕਿਰਤ ਦਾ ਕੰਮ ਕਰੇ ਪਰ ਫਿਰ ਇਸ ਨੇ ਲੁਧਿਆਣੇ ਅਸ਼ੋਕਲੇਲੈਂਡ ਕੰਪਨੀ ਵਿੱਚ ਬਤੌਰ ਅਸਿਸਟੈਂਟ ਮੈਨੇਜਰ ਕੰਮ ਕੀਤਾ ਤੇ ਇਥੇ ਵੀ ਇਹਨੇ ਕੰਮ ਵਧੀਆ ਤਰੀਕੇ ਨਾਲ ਡਿਊਟੀ ਨਿਭਾ ਰਿਹਾ ਸੀ ਆਪਣੀ ਡਿਊਟੀ ਤੇ ਵਧੀਆ ਤਰੀਕੇ ਨਾਲ ਪੈਸੇ ਕਮਾ ਰਿਹਾ ਸੀ ਪਰ ਇਸ ਨੂੰ ਉਹ ਕੰਮ ਵੀ ਰਾਸ ਨਾ ਆਇਆ ਅਖੀਰੀ ਇਸਨੇ ਉਹ ਕੰਮ ਵੀ ਛੱਡ ਦਿੱਤਾ, ਇਸ ਤਰਾਂ ਇਹ ਮੁੰਡਾ ਹਰ ਤਰ੍ਹਾਂ ਦੀ ਜਾਣਕਾਰੀ ਨਾਲ ਦਿਮਾਗੀ ਪੱਖੋਂ ਮਜਬੂਤ ਹੈ ਕੰਮ ਕਰਨ ਦੀ ਇਸਦੀ ਕਿਸੇ ਪਾਸੇ ਚੰਗੀ ਤਰਹਾਂ ਬਿਰਤੀ ਨਹੀਂ ਲੱਗੀ ਨਹੀਂ ਤਾਂ ਜਿਸ ਤਰ੍ਹਾਂ ਇਸਦਾ ਦਿਮਾਗ ਹੈ ਇਹ ਬਹੁਤ ਉਪਲਬਧੀਆਂ ਹਾਸਲ ਕਰ ਸਕਦਾ ਸੀ ਪਰ ਕਹਿੰਦੇ ਨਾ ਪਰਮਾਤਮਾ ਜਿਸ ਨੂੰ ਜਿੱਥੇ ਰੱਖਦਾ ਹੈ ਉਥੇ ਹੀ ਰੱਖਦਾ ਹੈ ਪਰਮਾਤਮਾ ਦੀ ਰਜਾ ਤੋਂ ਬਿਨਾਂ ਪੱਤਾ ਨਹੀਂ ਖਿਲਦਾ ਪਰ ਇਕ ਸਮਾਂ ਸੀ ਜਦੋਂ ਇਸ ਕੋਲ ਆਪਣੀ ਮਿਹਨਤ ਨਾਲ ਇਨੇ ਕ ਪੈਸੇ ਕਮਾ ਰਿਹਾ ਸੀ ਕਿ ਇੱਕ ਇੱਕ ਦਿਨ ਦਾ ਦੋ ਦੋ ਲੱਖ ਰੁਪਆ ਵੀ ਇਸਦੇ ਕੋਲ ਹੁੰਦਾ ਸੀ ਜੋ ਕਿ ਆਪਣੇ ਜਵਾਨੀ ਵਿੱਚ ਹੀ ਉਡਾ ਰਿਹਾ ਸੀ ਪਰ ਇਸ ਨੂੰ ਦਿਲੋਂ ਕੰਮ ਵਿੱਚ ਕਿਤੇ ਵੀ ਰੂਹ ਨਹੀਂ ਲੱਗ ਰਹੀ ਸੀ ਪਰ ਇਹਦਾ ਦਿਮਾਗ ਇਸ ਤਰ੍ਹਾਂ ਦਾ ਹੈ ਕਿ ਪੈਸੇ ਕਮਾਉਣਾ ਇਸ ਲਈ ਕੋਈ ਵੱਡੀ ਗੱਲ ਨਹੀਂ ਹੈ ਪਰ ਇਹ ਪੈਸੇ ਨੂੰ ਇਸ ਤਰਾਂ ਕਮਾਉਣਾ ਚਾਹੁੰਦਾ ਹੈ ਕਿ ਇਸਦਾ ਦਿਲ ਵੀ ਲੱਗਿਆ ਰਹੇ ਤੇ ਕੰਮ ਵੀ ਇਹ ਆਪਣੀ ਪਸੰਦ ਦਾ ਕਰੇ ਪਰ ਹੁਣ ਉਮਰ ਦੇ ਥਕਿਆਜੇ ਨਾਲ ਇਸ ਨੂੰ ਇਹ ਗੱਲ ਸਮਝ ਆ ਗਈ ਹੈ ਕਿ ਪੈਸੇ ਤੋਂ ਬਿਨਾਂ ਇਹ ਦੁਨੀਆ ਨਹੀਂ ਚਲਦੀ ਤਾਂ ਕਰਕੇ ਹੁਣ ਇਹ ਜ਼ਿੰਦਗੀ ਦੇ ਸਫਰ ਵਿੱਚ ਆਪਣੀ ਹਮਸਫਰ ਨੂੰ ਹਾਸਿਲ ਕਰਨ ਲਈ ਉਸ ਨਾਲ ਆਪਣੀ ਜ਼ਿੰਦਗੀ ਬਤੀਤ ਕਰਨਾ ਚਾਹੁੰਦਾ ਹੈ ਅਤੇ ਉਸਦੇ ਹਿਸਾਬ ਨਾਲ ਹੀ ਹੁਣ ਇਹ ਆਪਣੀ ਜ਼ਿੰਦਗੀ ਵਿੱਚ ਪੈਸੇ ਕਮਾਉਣ ਲਈ ਕੰਮ ਕਰਨਾ ਹੈ ਦੁਬਾਰਾ ਤਾਂ ਇਹ ਹੁਣ ਦੁਬਾਰਾ ਤੋਂ ਟਰੇਡਿੰਗ ਦੀ ਦੁਨੀਆ ਵਿੱਚ ਆਪਣਾ ਹੱਥ ਅਜਮਾ ਰਿਹਾ ਹੈ ਜੋ ਕਿ ਇਸ ਲਈ ਕੋਈ ਵੱਡੀ ਗੱਲ ਨਹੀਂ ਹੈ ਇਸ ਤਰਾਂ ਇਹ ਬੰਦਾ ਹਰ ਪਾਸੇ ਤੋਂ ਨਿਪੁੰਨ ਹੈ
About Simar Gurm
ਸੋਧੋSimardeep Singh Gurm as a Simi Chawa ,Son of Sardar Jasvir Singh Gurm.
ਸਿਮਰ ਗੁਰਮ ਇਕ ਬਹੁਤ ਸੁਲਝਿਆ ਹੋਇਆ ਸੋਹਣਾ ਤੇ ਸਨੱਖਾ ਮੁੰਡਾ ਪਿੰਡ ਚਾਵੇ ਤੋਂ ਰਹਿਣ ਵਾਲਾ ਹੈ। ਇਸ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਈ ਤਰਹਾਂ ਦੀਆਂ ਉਪਲੱਬਧੀਆਂ ਵੀ ਹਾਸਲ ਕੀਤੀਆਂ ਹਨ ਜਿਵੇਂ ਕਿ ਇਹ ਕਿਸੇ ਸਮੇਂ ਗਰਾਊਂਡ ਵਿੱਚ ਆਪਣੇ ਜੌਹਰ ਦਿਖਾ ਚੁੱਕਿਆ ਹੈ ਇਹ ਮੁੰਡਾ ਇੱਕ ਚੰਗਾ ਅਥਲੀਟ ਹੋਣ ਦੇ ਨਾਲ ਨਾਲ ਇੱਕ ਪਰਿਵਾਰ ਦਾ ਚੰਗਾ ਮੁੰਡਾ ਤੇ ਆਗਿਆਕਾਰੀ ਵੀ ਨਿਕਲਿਆ। ਪੜਨ ਸਮੇਂ ਇਹ ਰੇਸਾਂ ਵਿੱਚ ਅਵਲ ਆਉਣ ਦੇ ਨਾਲ ਨਾਲ ਫੁਟਬਾਲ ਵਿੱਚ ਵੀ ਵਧੀਆ ਖਿਡਾਰੀ ਸੀ ਤੇ ਇਸ ਤੋਂ ਇਲਾਵਾ ਇਹ ਪੜ੍ਹਾਈ ਵਿੱਚ ਵੀ ਬਹੁਤ ਵਧੀਆ ਨਿਕਲਿਆ, ਫਿਰ ਇਸ ਨੇ ਪੜ੍ਹਾਈ ਤੋਂ ਬਾਅਦ ਆਪਣੇ ਆਪ ਨੂੰ ਇੱਕ ਕੰਮ ਦੇ ਲਈ ਪਹਿਲਾਂ ਬੈਂਕ ਵਿੱਚ ਨੌਕਰੀ ਕੀਤੀ ਪਰ ਇਸ ਨੂੰ ਉਹ ਨੌਕਰੀ ਰਾਸ ਨਾ ਆਈ ਥੋੜਾ ਟਾਈਮ ਨੌਕਰੀ ਕਰਨ ਤੋਂ ਬਾਅਦ ਇਸਨੇ ਉਸ ਤੋਂ ਅਸਤੀਫਾ ਦੇ ਦਿੱਤਾ ਫਿਰ ਉਸ ਤੋਂ ਥੋੜਾ ਟਮਾ ਸਮਾਂ ਇਸਨੇ ਬਾਅਦ ਆਪਣਾ ਕੰਮ ਕਰ ਤੋਰਨ ਦੀ ਸੋਚੀ ਤੇ ਫਿਰ ਇਸਨੇ ਆਪਣੇ ਪਿੰਡ ਵਿੱਚ ਹੀ ਬਿਲਡਿੰਗ ਮਟੀਰੀਅਲ ਦੀ ਦੁਕਾਨ ਖੋਲੀ ਜੋ ਕਿ ਵਧੀਆ ਚੱਲ ਰਹੀ ਸੀ ਪਰ ਇਸ ਦੇ ਦਿਲ ਨੂੰ ਉਹ ਕੰਮ ਵੀ ਨਹੀਂ ਪਾਇਆ ਫਿਰ ਇਸ ਤੋਂ ਬਾਅਦ ਇਸ ਨੂੰ ਦੁਬਾਰਾ ਬੈਂਕ ਵਿੱਚ ਨੌਕਰੀ ਕੀਤੀ ਪਰ ਥੋੜਾ ਸਮਾਂ ਨੌਕਰੀ ਕਰਨ ਤੋਂ ਬਾਅਦ ਇਸ ਦਾ ਮਨ ਫਿਰ ਉਥੇ ਨਾ ਲੱਗਾ ਇਹ ਚਾਹੁੰਦਾ ਸੀ ਕਿ ਮੇਰਾ ਕੰਮ ਉਹ ਹੋਵੇ ਜਿਸ ਨੂੰ ਮੈਂ ਦਿਲੋਂ ਕਰਾਂ ਤੇ ਦਿਲੋਂ ਹੀ ਪੂਜਾ ਤੇ ਐਵੇਂ ਫਾਰਮੈਲਟੀਆਂ ਨਾਲ ਕੰਮ ਕਰਨ ਨਾਲ ਇਸ ਇਸਦੀ ਸੋਚ ਇਹ ਸੀ ਕਿ ਉਸ ਨੂੰ ਵੀ ਸਵਾਦ ਨਹੀਂ ਆ ਰਿਹਾ ਤੇ ਉਹ ਪੈਸੇ ਵੀ ਗਲਤ ਢੰਗ ਨਾਲ ਕਮਾ ਰਿਹਾ ਆ ਇਸ ਤਰਾਂ ਲੱਗ ਰਿਹਾ ਸੀ, ਫਿਰ ਕੁਝ ਸਮਾਂ ਵਿਹਲਾ ਰਹਿਣ ਤੋਂ ਬਾਅਦ ਇਸ ਨੇ ਆਪਣੇ ਆਪ ਨੂੰ ਟਰੇਡਿੰਗ ਦੀ ਜਾਣਕਾਰੀ ਲਈ ਫਿਰ ਉਸ ਵਿੱਚ ਕੰਮ ਚਲਾਉਣ ਲਈ ਆਪਣੇ ਪੈਸੇ ਜਮਾ ਕੀਤੇ ਅਤੇ ਟ੍ਰੇਨਿੰਗ ਕਰਨ ਲੱਗ ਪਏ ਆ ਉਸ ਤੋਂ ਇਸ ਨੇ ਚੰਗਾ ਮੁਨਾਫਾ ਕਮਾ ਰਿਹਾ ਸੀ ਤੇ ਚਾਂਦੀ ਵਿੱਚ ਵੀ ਇਸਨੇ ਬਹੁਤ ਵਧੀਆ ਕੰਮ ਕੀਤਾ ਤੇ ਬਹੁਤ ਪੈਸੇ ਕਮਾਏ ਪਰ ਇਸ ਨੂੰ ਉਹ ਕੰਮ ਵੀ ਰਾਸ ਨਾ ਆਇਆ ਇਹ ਚਾਹੁੰਦਾ ਸੀ ਕਿ ਉਹ ਆਪਣੇ ਹੱਥੀ ਕਿਰਤ ਦਾ ਕੰਮ ਕਰੇ ਪਰ ਫਿਰ ਇਸ ਨੇ ਲੁਧਿਆਣੇ ਅਸ਼ੋਕਲੇਲੈਂਡ ਕੰਪਨੀ ਵਿੱਚ ਬਤੌਰ ਅਸਿਸਟੈਂਟ ਮੈਨੇਜਰ ਕੰਮ ਕੀਤਾ ਤੇ ਇਥੇ ਵੀ ਇਹਨੇ ਕੰਮ ਵਧੀਆ ਤਰੀਕੇ ਨਾਲ ਡਿਊਟੀ ਨਿਭਾ ਰਿਹਾ ਸੀ ਆਪਣੀ ਡਿਊਟੀ ਤੇ ਵਧੀਆ ਤਰੀਕੇ ਨਾਲ ਪੈਸੇ ਕਮਾ ਰਿਹਾ ਸੀ ਪਰ ਇਸ ਨੂੰ ਉਹ ਕੰਮ ਵੀ ਰਾਸ ਨਾ ਆਇਆ ਅਖੀਰੀ ਇਸਨੇ ਉਹ ਕੰਮ ਵੀ ਛੱਡ ਦਿੱਤਾ, ਇਸ ਤਰਾਂ ਇਹ ਮੁੰਡਾ ਹਰ ਤਰ੍ਹਾਂ ਦੀ ਜਾਣਕਾਰੀ ਨਾਲ ਦਿਮਾਗੀ ਪੱਖੋਂ ਮਜਬੂਤ ਹੈ ਕੰਮ ਕਰਨ ਦੀ ਇਸਦੀ ਕਿਸੇ ਪਾਸੇ ਚੰਗੀ ਤਰਹਾਂ ਬਿਰਤੀ ਨਹੀਂ ਲੱਗੀ ਨਹੀਂ ਤਾਂ ਜਿਸ ਤਰ੍ਹਾਂ ਇਸਦਾ ਦਿਮਾਗ ਹੈ ਇਹ ਬਹੁਤ ਉਪਲਬਧੀਆਂ ਹਾਸਲ ਕਰ ਸਕਦਾ ਸੀ ਪਰ ਕਹਿੰਦੇ ਨਾ ਪਰਮਾਤਮਾ ਜਿਸ ਨੂੰ ਜਿੱਥੇ ਰੱਖਦਾ ਹੈ ਉਥੇ ਹੀ ਰੱਖਦਾ ਹੈ ਪਰਮਾਤਮਾ ਦੀ ਰਜਾ ਤੋਂ ਬਿਨਾਂ ਪੱਤਾ ਨਹੀਂ ਖਿਲਦਾ ਪਰ ਇਕ ਸਮਾਂ ਸੀ ਜਦੋਂ ਇਸ ਕੋਲ ਆਪਣੀ ਮਿਹਨਤ ਨਾਲ ਇਨੇ ਕ ਪੈਸੇ ਕਮਾ ਰਿਹਾ ਸੀ ਕਿ ਇੱਕ ਇੱਕ ਦਿਨ ਦਾ ਦੋ ਦੋ ਲੱਖ ਰੁਪਆ ਵੀ ਇਸਦੇ ਕੋਲ ਹੁੰਦਾ ਸੀ ਜੋ ਕਿ ਆਪਣੇ ਜਵਾਨੀ ਵਿੱਚ ਹੀ ਉਡਾ ਰਿਹਾ ਸੀ ਪਰ ਇਸ ਨੂੰ ਦਿਲੋਂ ਕੰਮ ਵਿੱਚ ਕਿਤੇ ਵੀ ਰੂਹ ਨਹੀਂ ਲੱਗ ਰਹੀ ਸੀ ਪਰ ਇਹਦਾ ਦਿਮਾਗ ਇਸ ਤਰ੍ਹਾਂ ਦਾ ਹੈ ਕਿ ਪੈਸੇ ਕਮਾਉਣਾ ਇਸ ਲਈ ਕੋਈ ਵੱਡੀ ਗੱਲ ਨਹੀਂ ਹੈ ਪਰ ਇਹ ਪੈਸੇ ਨੂੰ ਇਸ ਤਰਾਂ ਕਮਾਉਣਾ ਚਾਹੁੰਦਾ ਹੈ ਕਿ ਇਸਦਾ ਦਿਲ ਵੀ ਲੱਗਿਆ ਰਹੇ ਤੇ ਕੰਮ ਵੀ ਇਹ ਆਪਣੀ ਪਸੰਦ ਦਾ ਕਰੇ ਪਰ ਹੁਣ ਉਮਰ ਦੇ ਥਕਿਆਜੇ ਨਾਲ ਇਸ ਨੂੰ ਇਹ ਗੱਲ ਸਮਝ ਆ ਗਈ ਹੈ ਕਿ ਪੈਸੇ ਤੋਂ ਬਿਨਾਂ ਇਹ ਦੁਨੀਆ ਨਹੀਂ ਚਲਦੀ ਤਾਂ ਕਰਕੇ ਹੁਣ ਇਹ ਜ਼ਿੰਦਗੀ ਦੇ ਸਫਰ ਵਿੱਚ ਆਪਣੀ ਹਮਸਫਰ ਨੂੰ ਹਾਸਿਲ ਕਰਨ ਲਈ ਉਸ ਨਾਲ ਆਪਣੀ ਜ਼ਿੰਦਗੀ ਬਤੀਤ ਕਰਨਾ ਚਾਹੁੰਦਾ ਹੈ ਅਤੇ ਉਸਦੇ ਹਿਸਾਬ ਨਾਲ ਹੀ ਹੁਣ ਇਹ ਆਪਣੀ ਜ਼ਿੰਦਗੀ ਵਿੱਚ ਪੈਸੇ ਕਮਾਉਣ ਲਈ ਕੰਮ ਕਰਨਾ ਹੈ ਦੁਬਾਰਾ ਤਾਂ ਇਹ ਹੁਣ ਦੁਬਾਰਾ ਤੋਂ ਟਰੇਡਿੰਗ ਦੀ ਦੁਨੀਆ ਵਿੱਚ ਆਪਣਾ ਹੱਥ ਅਜਮਾ ਰਿਹਾ ਹੈ ਜੋ ਕਿ ਇਸ ਲਈ ਕੋਈ ਵੱਡੀ ਗੱਲ ਨਹੀਂ ਹੈ ਇਸ ਤਰਾਂ ਇਹ ਬੰਦਾ ਹਰ ਪਾਸੇ ਤੋਂ ਨਿਪੁੰਨ
ਸਿਮਰ ਗੁਰਮ ਇਕ ਬਹੁਤ ਸੁਲਝਿਆ ਹੋਇਆ ਸੋਹਣਾ ਤੇ ਸਨੱਖਾ ਮੁੰਡਾ ਪਿੰਡ ਚਾਵੇ ਤੋਂ ਰਹਿਣ ਵਾਲਾ ਹੈ। ਇਸ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਈ ਤਰਹਾਂ ਦੀਆਂ ਉਪਲੱਬਧੀਆਂ ਵੀ ਹਾਸਲ ਕੀਤੀਆਂ ਹਨ ਜਿਵੇਂ ਕਿ ਇਹ ਕਿਸੇ ਸਮੇਂ ਗਰਾਊਂਡ ਵਿੱਚ ਆਪਣੇ ਜੌਹਰ ਦਿਖਾ ਚੁੱਕਿਆ ਹੈ ਇਹ ਮੁੰਡਾ ਇੱਕ ਚੰਗਾ ਅਥਲੀਟ ਹੋਣ ਦੇ ਨਾਲ ਨਾਲ ਇੱਕ ਪਰਿਵਾਰ ਦਾ ਚੰਗਾ ਮੁੰਡਾ ਤੇ ਆਗਿਆਕਾਰੀ ਵੀ ਨਿਕਲਿਆ। ਪੜਨ ਸਮੇਂ ਇਹ ਰੇਸਾਂ ਵਿੱਚ ਅਵਲ ਆਉਣ ਦੇ ਨਾਲ ਨਾਲ ਫੁਟਬਾਲ ਵਿੱਚ ਵੀ ਵਧੀਆ ਖਿਡਾਰੀ ਸੀ ਤੇ ਇਸ ਤੋਂ ਇਲਾਵਾ ਇਹ ਪੜ੍ਹਾਈ ਵਿੱਚ ਵੀ ਬਹੁਤ ਵਧੀਆ ਨਿਕਲਿਆ, ਫਿਰ ਇਸ ਨੇ ਪੜ੍ਹਾਈ ਤੋਂ ਬਾਅਦ ਆਪਣੇ ਆਪ ਨੂੰ ਇੱਕ ਕੰਮ ਦੇ ਲਈ ਪਹਿਲਾਂ ਬੈਂਕ ਵਿੱਚ ਨੌਕਰੀ ਕੀਤੀ ਪਰ ਇਸ ਨੂੰ ਉਹ ਨੌਕਰੀ ਰਾਸ ਨਾ ਆਈ ਥੋੜਾ ਟਾਈਮ ਨੌਕਰੀ ਕਰਨ ਤੋਂ ਬਾਅਦ ਇਸਨੇ ਉਸ ਤੋਂ ਅਸਤੀਫਾ ਦੇ ਦਿੱਤਾ ਫਿਰ ਉਸ ਤੋਂ ਥੋੜਾ ਟਮਾ ਸਮਾਂ ਇਸਨੇ ਬਾਅਦ ਆਪਣਾ ਕੰਮ ਕਰ ਤੋਰਨ ਦੀ ਸੋਚੀ ਤੇ ਫਿਰ ਇਸਨੇ ਆਪਣੇ ਪਿੰਡ ਵਿੱਚ ਹੀ ਬਿਲਡਿੰਗ ਮਟੀਰੀਅਲ ਦੀ ਦੁਕਾਨ ਖੋਲੀ ਜੋ ਕਿ ਵਧੀਆ ਚੱਲ ਰਹੀ ਸੀ ਪਰ ਇਸ ਦੇ ਦਿਲ ਨੂੰ ਉਹ ਕੰਮ ਵੀ ਨਹੀਂ ਪਾਇਆ ਫਿਰ ਇਸ ਤੋਂ ਬਾਅਦ ਇਸ ਨੂੰ ਦੁਬਾਰਾ ਬੈਂਕ ਵਿੱਚ ਨੌਕਰੀ ਕੀਤੀ ਪਰ ਥੋੜਾ ਸਮਾਂ ਨੌਕਰੀ ਕਰਨ ਤੋਂ ਬਾਅਦ ਇਸ ਦਾ ਮਨ ਫਿਰ ਉਥੇ ਨਾ ਲੱਗਾ ਇਹ ਚਾਹੁੰਦਾ ਸੀ ਕਿ ਮੇਰਾ ਕੰਮ ਉਹ ਹੋਵੇ ਜਿਸ ਨੂੰ ਮੈਂ ਦਿਲੋਂ ਕਰਾਂ ਤੇ ਦਿਲੋਂ ਹੀ ਪੂਜਾ ਤੇ ਐਵੇਂ ਫਾਰਮੈਲਟੀਆਂ ਨਾਲ ਕੰਮ ਕਰਨ ਨਾਲ ਇਸ ਇਸਦੀ ਸੋਚ ਇਹ ਸੀ ਕਿ ਉਸ ਨੂੰ ਵੀ ਸਵਾਦ ਨਹੀਂ ਆ ਰਿਹਾ ਤੇ ਉਹ ਪੈਸੇ ਵੀ ਗਲਤ ਢੰਗ ਨਾਲ ਕਮਾ ਰਿਹਾ ਆ ਇਸ ਤਰਾਂ ਲੱਗ ਰਿਹਾ ਸੀ, ਫਿਰ ਕੁਝ ਸਮਾਂ ਵਿਹਲਾ ਰਹਿਣ ਤੋਂ ਬਾਅਦ ਇਸ ਨੇ ਆਪਣੇ ਆਪ ਨੂੰ ਟਰੇਡਿੰਗ ਦੀ ਜਾਣਕਾਰੀ ਲਈ ਫਿਰ ਉਸ ਵਿੱਚ ਕੰਮ ਚਲਾਉਣ ਲਈ ਆਪਣੇ ਪੈਸੇ ਜਮਾ ਕੀਤੇ ਅਤੇ ਟ੍ਰੇਨਿੰਗ ਕਰਨ ਲੱਗ ਪਏ ਆ ਉਸ ਤੋਂ ਇਸ ਨੇ ਚੰਗਾ ਮੁਨਾਫਾ ਕਮਾ ਰਿਹਾ ਸੀ ਤੇ ਚਾਂਦੀ ਵਿੱਚ ਵੀ ਇਸਨੇ ਬਹੁਤ ਵਧੀਆ ਕੰਮ ਕੀਤਾ ਤੇ ਬਹੁਤ ਪੈਸੇ ਕਮਾਏ ਪਰ ਇਸ ਨੂੰ ਉਹ ਕੰਮ ਵੀ ਰਾਸ ਨਾ ਆਇਆ ਇਹ ਚਾਹੁੰਦਾ ਸੀ ਕਿ ਉਹ ਆਪਣੇ ਹੱਥੀ ਕਿਰਤ ਦਾ ਕੰਮ ਕਰੇ ਪਰ ਫਿਰ ਇਸ ਨੇ ਲੁਧਿਆਣੇ ਅਸ਼ੋਕਲੇਲੈਂਡ ਕੰਪਨੀ ਵਿੱਚ ਬਤੌਰ ਅਸਿਸਟੈਂਟ ਮੈਨੇਜਰ ਕੰਮ ਕੀਤਾ ਤੇ ਇਥੇ ਵੀ ਇਹਨੇ ਕੰਮ ਵਧੀਆ ਤਰੀਕੇ ਨਾਲ ਡਿਊਟੀ ਨਿਭਾ ਰਿਹਾ ਸੀ ਆਪਣੀ ਡਿਊਟੀ ਤੇ ਵਧੀਆ ਤਰੀਕੇ ਨਾਲ ਪੈਸੇ ਕਮਾ ਰਿਹਾ ਸੀ ਪਰ ਇਸ ਨੂੰ ਉਹ ਕੰਮ ਵੀ ਰਾਸ ਨਾ ਆਇਆ ਅਖੀਰੀ ਇਸਨੇ ਉਹ ਕੰਮ ਵੀ ਛੱਡ ਦਿੱਤਾ, ਇਸ ਤਰਾਂ ਇਹ ਮੁੰਡਾ ਹਰ ਤਰ੍ਹਾਂ ਦੀ ਜਾਣਕਾਰੀ ਨਾਲ ਦਿਮਾਗੀ ਪੱਖੋਂ ਮਜਬੂਤ ਹੈ ਕੰਮ ਕਰਨ ਦੀ ਇਸਦੀ ਕਿਸੇ ਪਾਸੇ ਚੰਗੀ ਤਰਹਾਂ ਬਿਰਤੀ ਨਹੀਂ ਲੱਗੀ ਨਹੀਂ ਤਾਂ ਜਿਸ ਤਰ੍ਹਾਂ ਇਸਦਾ ਦਿਮਾਗ ਹੈ ਇਹ ਬਹੁਤ ਉਪਲਬਧੀਆਂ ਹਾਸਲ ਕਰ ਸਕਦਾ ਸੀ ਪਰ ਕਹਿੰਦੇ ਨਾ ਪਰਮਾਤਮਾ ਜਿਸ ਨੂੰ ਜਿੱਥੇ ਰੱਖਦਾ ਹੈ ਉਥੇ ਹੀ ਰੱਖਦਾ ਹੈ ਪਰਮਾਤਮਾ ਦੀ ਰਜਾ ਤੋਂ ਬਿਨਾਂ ਪੱਤਾ ਨਹੀਂ ਖਿਲਦਾ ਪਰ ਇਕ ਸਮਾਂ ਸੀ ਜਦੋਂ ਇਸ ਕੋਲ ਆਪਣੀ ਮਿਹਨਤ ਨਾਲ ਇਨੇ ਕ ਪੈਸੇ ਕਮਾ ਰਿਹਾ ਸੀ ਕਿ ਇੱਕ ਇੱਕ ਦਿਨ ਦਾ ਦੋ ਦੋ ਲੱਖ ਰੁਪਆ ਵੀ ਇਸਦੇ ਕੋਲ ਹੁੰਦਾ ਸੀ ਜੋ ਕਿ ਆਪਣੇ ਜਵਾਨੀ ਵਿੱਚ ਹੀ ਉਡਾ ਰਿਹਾ ਸੀ ਪਰ ਇਸ ਨੂੰ ਦਿਲੋਂ ਕੰਮ ਵਿੱਚ ਕਿਤੇ ਵੀ ਰੂਹ ਨਹੀਂ ਲੱਗ ਰਹੀ ਸੀ ਪਰ ਇਹਦਾ ਦਿਮਾਗ ਇਸ ਤਰ੍ਹਾਂ ਦਾ ਹੈ ਕਿ ਪੈਸੇ ਕਮਾਉਣਾ ਇਸ ਲਈ ਕੋਈ ਵੱਡੀ ਗੱਲ ਨਹੀਂ ਹੈ ਪਰ ਇਹ ਪੈਸੇ ਨੂੰ ਇਸ ਤਰਾਂ ਕਮਾਉਣਾ ਚਾਹੁੰਦਾ ਹੈ ਕਿ ਇਸਦਾ ਦਿਲ ਵੀ ਲੱਗਿਆ ਰਹੇ ਤੇ ਕੰਮ ਵੀ ਇਹ ਆਪਣੀ ਪਸੰਦ ਦਾ ਕਰੇ ਪਰ ਹੁਣ ਉਮਰ ਦੇ ਥਕਿਆਜੇ ਨਾਲ ਇਸ ਨੂੰ ਇਹ ਗੱਲ ਸਮਝ ਆ ਗਈ ਹੈ ਕਿ ਪੈਸੇ ਤੋਂ ਬਿਨਾਂ ਇਹ ਦੁਨੀਆ ਨਹੀਂ ਚਲਦੀ ਤਾਂ ਕਰਕੇ ਹੁਣ ਇਹ ਜ਼ਿੰਦਗੀ ਦੇ ਸਫਰ ਵਿੱਚ ਆਪਣੀ ਹਮਸਫਰ ਨੂੰ ਹਾਸਿਲ ਕਰਨ ਲਈ ਉਸ ਨਾਲ ਆਪਣੀ ਜ਼ਿੰਦਗੀ ਬਤੀਤ ਕਰਨਾ ਚਾਹੁੰਦਾ ਹੈ ਅਤੇ ਉਸਦੇ ਹਿਸਾਬ ਨਾਲ ਹੀ ਹੁਣ ਇਹ ਆਪਣੀ ਜ਼ਿੰਦਗੀ ਵਿੱਚ ਪੈਸੇ ਕਮਾਉਣ ਲਈ ਕੰਮ ਕਰਨਾ ਹੈ ਦੁਬਾਰਾ ਤਾਂ ਇਹ ਹੁਣ ਦੁਬਾਰਾ ਤੋਂ ਟਰੇਡਿੰਗ ਦੀ ਦੁਨੀਆ ਵਿੱਚ ਆਪਣਾ ਹੱਥ ਅਜਮਾ ਰਿਹਾ ਹੈ ਜੋ ਕਿ ਇਸ ਲਈ ਕੋਈ ਵੱਡੀ ਗੱਲ ਨਹੀਂ ਹੈ ਇਸ ਤਰਾਂ ਇਹ ਬੰਦਾ ਹਰ ਪਾਸੇ ਤੋਂ ਨਿਪੁੰਨ ਹੈ ਸਿਮਰ ਗੁਰਮ (ਗੱਲ-ਬਾਤ) 09:58, 23 ਸਤੰਬਰ 2024 (UTC)