ਵਰਨਰ ਆਈਜਨਬਰਗ

(ਵਰਨਰ ਆਈਜ਼ਨਬਰਗ ਤੋਂ ਮੋੜਿਆ ਗਿਆ)

ਵਰਨਰ ਆਈਜ਼ਨਬਰਗ (5 ਦਸੰਬਰ 1901 – 1 ਫਰਵਰੀ 1976) ਜਰਮਨੀ ਦਾ ਇੱਕ ਮਸ਼ਹੂਰ ਭੌਤਿਕ ਵਿਗਿਆਨੀ ਸੀ ਜਿਸ ਨੇ ਕੁਆਂਟਮ ਸਿਧਾਂਤ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। 1927 ਵਿੱਚ ਇਸਨੇ ਅਨਿਸ਼ਚਿਤਤਾ ਸਿਧਾਂਤ ਪ੍ਰਕਾਸ਼ਿਤ ਕੀਤਾ।

ਵਰਨਰ ਆਈਜ਼ਨਬਰਗ
ਜਨਮ
ਵਰਨਰ ਕਾਰਲ ਆਈਜ਼ਨਬਰਗ

5 ਦਸੰਬਰ 1901
ਮੌਤ1 ਫਰਵਰੀ 1976
ਰਾਸ਼ਟਰੀਅਤਾਜਰਮਨ
ਅਲਮਾ ਮਾਤਰਮਿਊਨਿਖ ਯੂਨੀਵਰਸਿਟੀ
ਲਈ ਪ੍ਰਸਿੱਧਅਨਿਸ਼ਚਤਤਾ ਸਿਧਾਂਤ ਆਈਜ਼ਨਬਰਗ ਕੱਟ
ਆਈਜ਼ਨਬਰਗ ਫੈਰੋਮੈਗਨਟ
ਆਈਜ਼ਨਬਰਗ ਲਿਮਿਟ
ਆਈਜ਼ਨਬਰਗ ਮਾਈਕ੍ਰੋਸਕੋਪ
ਆਈਜ਼ਨਬਰਗ ਮਾਡਲ (ਕਲਾਸੀਕਲ)
ਆਈਜ਼ਨਬਰਗ ਮਾਡਲ (ਕੁਆਂਟਮ)
ਆਈਜ਼ਨਬਰਗ ਪਿਕਚਰ
ਮੈਟਰਿਕਸ ਮ੍ਕੈਨਿਕਸ
ਕਰੈਮਰਜ-ਆਈਜ਼ਨਬਰਗ ਫ਼ਾਰਮੂਲਾ
ਆਈਜ਼ਨਬਰਗ ਗਰੁੱਪ
ਵਟਾਂਦਰਾ ਅੰਤਰਕਿਰਿਆ
ਆਈਸੋਪਿਨ
ਜਿਊਲਰ-ਆਈਜ਼ਨਬਰਗ ਲੈਗਾਰੰਗੀਅਨ
ਜੀਵਨ ਸਾਥੀਅਲਿਜਬੈਥ ਸਕੁਮੈਕਹਰ (1937–1976)
ਪੁਰਸਕਾਰਭੌਤਿਕੀ ਵਿੱਚ ਨੋਬਲ ਪੁਰਸਕਾਰ (1932)
ਮੈਕਸ ਪਲੈਂਕ ਮੈਡਲ (1933)
ਵਿਗਿਆਨਕ ਕਰੀਅਰ
ਖੇਤਰਸਿਧਾਂਤਕ ਭੌਤਿਕੀ
ਅਦਾਰੇਗੋਟਿਨਜਨ ਯੂਨੀਵਰਸਿਟੀ
ਕੋਪਨਹੇਗਨ ਯੂਨੀਵਰਸਿਟੀ
ਲੀਪਜ਼ਿਗ ਯੂਨੀਵਰਸਿਟੀ
ਬਰਲਿਨ ਯੂਨੀਵਰਸਿਟੀ
ਮਿਊਨਿਖ ਯੂਨੀਵਰਸਿਟੀ
ਡਾਕਟੋਰਲ ਸਲਾਹਕਾਰਆਰਨੋਲਡ ਸੋਮਰਫੇਲਡ
ਦਸਤਖ਼ਤ
ਨੋਟ
ਉਹ ਨੀਰੋਬਾਇਓਲੋਜਿਸਟ ਮਾਰਟਿਨ ਆਈਜ਼ਨਬਰਗ ਦਾ ਪਿਤਾ ਅਤੇ ਅਗਸਟ ਆਈਜ਼ਨਬਰਗ ਦਾ ਪੁੱਤਰ ਸੀ

ਹਵਾਲੇ

ਸੋਧੋ


ਬਾਹਰਲੇ ਲਿੰਕ

ਸੋਧੋ