ਵਰਸਾਏ ਦੀ ਸੰਧੀ
ਵਰਸਾਏ ਦੀ ਸੰਧੀ(ਫਰਾਂਸੀਸੀ: Traité de Versailles) ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਹੋਈਆਂ ਸ਼ਾਂਤੀ ਸੰਧੀਆਂ ਵਿੱਚੋਂ ਇੱਕ ਸੰਧੀ ਸੀ। ਇਸ ਸੰਧੀ ਉੱਤੇ 28 ਜੂਨ 1919 ਨੂੰ ਹਸਤਾਖਰ ਕੀਤੇ ਗਏ, ਆਰਕਡਿਊਕ ਫਰਾਂਜ਼ ਫਰਦੀਨੰਦ ਦੀ ਮੌਤ ਤੋਂ ਪੂਰੇ 5 ਸਾਲ ਬਾਅਦ। ਇਸ ਸੰਧੀ ਨੇ ਨਾਲ ਅਲੀਡ ਤਾਕਤਾਂ ਅਤੇ ਜਰਮਨੀ ਦੇ ਵਿਚਕਾਰ ਚਲ ਰਹੀ ਜੰਗ ਖਤਮ ਹੋਈ। ਬਾਕੀ ਸੈਂਟਰਲ ਤਾਕਤਾਂ ਨਾਲ ਵੱਖਰੀਆਂ ਸੰਧੀਆਂ ਦੇ ਨਾਲ ਸਮਝੌਤਾ ਕੀਤਾ ਗਿਆ।
ਸ਼ਾਂਤੀ ਦੀ ਸੰਧੀ[1] | |
---|---|
ਦਸਤਖ਼ਤ ਹੋਏ | 28 ਜੂਨ, 1919[2] |
ਟਿਕਾਣਾ | ਫ਼੍ਰਾਂਸ ਵਿੱਖੇ ਵਰਸਾਏ ਦੇ ਹਾਲ |
ਲਾਗੂ | 10 ਜਨਵਰੀ, 1920 |
ਸ਼ਰਤ | ਜਰਮਨੀ ਦੀ ਸੋਧ |
ਦਸਤਖ਼ਤੀਏ | ਸਬੰਧਤ ਸ਼ਕਤੀਆਂ[1][4] Other Allied powers[1]
Central Powers ਜਰਮਨੀ |
ਅਮਾਨਤੀਆ | French government[5] |
ਬੋਲੀਆਂ | ਫ਼੍ਰਾਂਸੀਸੀ ਅਤੇ ਅੰਗਰੇਜ਼ੀ |
Treaty of Versailles at Wikisource |
ਇਸ ਸੰਧੀ ਦੇ ਅਨੁਸਾਰ ਜਰਮਨੀ ਨੂੰ ਪਹਿਲੇ ਵਿਸ਼ਵ ਯੁੱਧ ਵਿੱਚ ਹੋਏ ਨੁਕਸਾਨ ਲਈ ਜਰਮਨੀ ਅਤੇ ਸੈਂਟਰਲ ਤਾਕਤਾਂ ਦਾ ਕਸੂਰਵਾਰ ਹੋਣਾ ਮੰਨਣਾ ਪਿਆ। ਇਹ ਗੱਲ ਇਸ ਸੰਧੀ ਦੇ 231ਵੇਂ ਆਰਟੀਕਲ ਵਿੱਚ ਲਿਖੀ ਗਈ ਸੀ।
- ↑ 1.0 1.1 1.2 Treaty of Versailles Preamble
- ↑ Slavicek, p. 114
- ↑ "Article 5. Form of a Treaty", The American Journal of International Law, Vol. 29, Supplement: Research in International Law (1935), pp. 722–39, at p. 725.
- ↑ The order below is as it appears in the preamble of the treaty. The states are divided into two groups. In each, the states are listed alphabetically according to the French language. The United States is alphabetised as Amérique. The order is otherwise the same as for English, except Czechoslovakia, which in French is Tchécoslovaquie.[3]
- ↑ Treaty of Versailles Signatures and Protocol