ਵਰਿੰਦਰ ਵਾਲੀਆ
ਵਰਿੰਦਰ ਸਿੰਘ ਵਾਲੀਆ (ਜਨਮ 4 ਨਵੰਬਰ 1958) ਉੱਘਾ ਪੱਤਰਕਾਰ, ਸੰਪਾਦਕ ਅਤੇ ਪੰਜਾਬੀ ਕਹਾਣੀਕਾਰ ਹੈ। ਉਹ ਪੰਜਾਬੀ ਟ੍ਰਿਬਿਊਨ ਦਾ ਸੰਪਾਦਕ ਵੀ ਰਿਹਾ ਹੈ। ਹੁਣ ਉਹ ਪੰਜਾਬੀ ਜਾਗਰਣ ਦਾ ਸੰਪਾਦਕ ਹੈ। ਇਸ ਤੋਂ ਪਹਿਲਾਂ ਉਹ ਪੰਜਾਬੀ ਯੂਨੀਵਰਸਿਟੀ ਦੇ ਪੱਤਰਕਾਰੀ ਤੇ ਜਨ-ਸੰਚਾਰ ਵਿਭਾਗ ਵਿੱਚ ਪ੍ਰੋਫੈਸਰ ਦੇ ਅਹੁਦੇ ਤੇ ਨਿਯੁਕਤ ਰਿਹਾ।[1] ਭਾਸ਼ਾ ਵਿਭਾਗ ਪੰਜਾਬ ਵਲੋਂ ਸ਼੍ਰੋਮਣੀ ਸਾਹਿਤਕ ਪੁਰਸਕਾਰ ਲਈ ਚੁਣਿਆ ਗਿਆ ਹੈ।
ਰਚਨਾਵਾਂ
ਸੋਧੋ- ਅੰਮ੍ਰਿਤਸਰ: ਏ ਸਿਟੀ ਵਿਦ ਗਲੋਰੀਅਸ ਲੀਗੇਸੀ (Amritsar - A City With Glorious Legacy)[2]
- ਹਰਫ਼ਾਂ ਦੇ ਆਰ-ਪਾਰ: ਸੰਪਾਦਕੀਆਂ[3]
- ਵਰਿੰਦਰ ਵਾਲੀਆ ਦਾ ਕਥਾ ਜਗਤ / ਸੰਪਾਦਕ, ਹਰਮੀਤ ਸਿੰਘ (ਵਰਿੰਦਰ ਵਾਲੀਆ ਬਾਰੇ ਪੁਸਤਕ)[4]
ਕਹਾਣੀ ਸੰਗ੍ਰਹਿ
ਸੋਧੋ- ਖ਼ਬਰਨਾਮਾ (1983)
- ਰੁੱਖਾਂ ਦੀ ਦਾਸਤਾਨ (2007)[5]
ਨਾਵਲ
ਸੋਧੋਹਵਾਲੇ
ਸੋਧੋ- ↑ ਵਰਿੰਦਰ ਵਾਲੀਆ ਨੇ ਅਹੁਦਾ ਸੰਭਾਲਿਆ
- ↑ http://www.abebooks.com/book-search/author/varinder-singh-walia/
- ↑ http://www.dkagencies.com/doc/from/1123/to/1123/bkId/DK73423321714989602548729371/details.html[permanent dead link]
- ↑ "ਪੁਰਾਲੇਖ ਕੀਤੀ ਕਾਪੀ". Archived from the original on 2015-05-12. Retrieved 2014-11-26.
{{cite web}}
: Unknown parameter|dead-url=
ignored (|url-status=
suggested) (help) - ↑ "ਪੁਰਾਲੇਖ ਕੀਤੀ ਕਾਪੀ". Archived from the original on 2016-03-05. Retrieved 2015-09-21.
{{cite web}}
: Unknown parameter|dead-url=
ignored (|url-status=
suggested) (help)