ਵਰਿੰਦਾ ਕਰਾਤ ਜਾਂ ਬਰਿੰਦਾ ਕਰਾਤ (ਬੰਗਾਲੀ: বৃন্দা কারাট) (ਜਨਮ 17 ਅਕਤੂਬਰ 1947)[1] ਭਾਰਤ ਤੋਂ ਇੱਕ ਕਮਿਊਨਿਸਟ ਸਿਆਸਤਦਾਨ ਹੈ। ਉਹ 11 ਅਪਰੈਲ 2005 ਨੂੰ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੀ ਮੈਂਬਰ ਦੇ ਤੌਰ ਤੇ ਪੱਛਮ ਬੰਗਾਲ ਤੋਂ ਰਾਜ ਸਭਾ ਲਈ ਚੁਣੀ ਗਈ ਸੀ। ਉਸੇ ਸਾਲ ਉਹ ਉਹ ਮਾਕਪਾ ਪੋਲਿਟ ਬਿਊਰੋ ਦੀ ਪਹਿਲੀ ਔਰਤ ਮੈਂਬਰ ਦੇ ਤੌਰ ਉੱਤੇ ਚੁਣੀ ਗਈ।[2][3] ਉਹ ਭਾਰਤ ਦੀ ਜਨਵਾਦੀ ਇਸਤਰੀ ਸਭਾ (ਐਡਵਾ) ਦੀ 1993 ਤੋਂ 2004 ਤੱਕ ਮਹਾਸਚਿਵ ਵੀ ਰਹਿ ਚੁੱਕੀ ਹੈ ਅਤੇ ਉਸ ਤੋਂ ਬਾਅਦ ਐਡਵਾ ਦੇ ਉਪ-ਪ੍ਰਧਾਨ ਪਦ ਤੇ ਬਿਰਾਜਮਾਨ ਹੈ।1993 to 2004,[3][4] and thereafter its Vice President.[5]

ਬਰਿੰਦਾ ਕਰਾਤ
Brinda Karat by Debjani Basu.jpg
ਰਾਜ ਸਭਾ ਮੈਂਬਰ
ਦਫ਼ਤਰ ਵਿੱਚ
2005-ਹੁਣ
ਹਲਕਾਪੱਛਮ ਬੰਗਾਲ
ਨਿੱਜੀ ਜਾਣਕਾਰੀ
ਜਨਮ(1947-10-17)17 ਅਕਤੂਬਰ 1947
ਕੋਲਕਾਤਾ, ਪੱਛਮ ਬੰਗਾਲ, ਭਾਰਤ
ਸਿਆਸੀ ਪਾਰਟੀਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ)
ਪਤੀ/ਪਤਨੀਪ੍ਰਕਾਸ਼ ਕਰਤ
ਦਸਤਖ਼ਤ

ਹਵਾਲੇਸੋਧੋ