ਪ੍ਰਕਾਸ਼ ਕਰਤ (ਮਲਿਆਲਮ: പ്രകാശ് കാരാട്ട് ) (ਜਨਮ 7 ਫਰਵਰੀ 1948) ਇੱਕ ਭਾਰਤੀ ਕਮਿਊਨਿਸਟ ਸਿਆਸਤਦਾਨ ਹੈ। ਉਹ 2005 ਤੋਂ ਅਪ੍ਰੈਲ 2015 ਤੱਕ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦਾ ਜਨਰਲ ਸਕੱਤਰ ਰਿਹਾ।[1][2][3][4]

ਪ੍ਰਕਾਸ਼ ਕਰਤ
Prakashkarat.JPG
ਪ੍ਰਕਾਸ਼ ਕਰਤ
ਸਾਬਕਾ ਜਨਰਲ ਸਕੱਤਰ, ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ)
ਮੌਜੂਦਾ
ਦਫ਼ਤਰ ਸਾਂਭਿਆ
2005
ਸਾਬਕਾਹਰਕਿਸ਼ਨ ਸਿੰਘ ਸੁਰਜੀਤ
ਨਿੱਜੀ ਜਾਣਕਾਰੀ
ਜਨਮ (1948-02-07) 7 ਫਰਵਰੀ 1948 (ਉਮਰ 72)
Letpadan, Burma
ਸਿਆਸੀ ਪਾਰਟੀਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ)CPI-M-flag.svg
ਪਤੀ/ਪਤਨੀਵਰਿੰਦਾ ਕਰਾਤ
ਰਿਹਾਇਸ਼ਨਵੀਂ ਦਿੱਲੀ, ਇੰਡੀਆ
As of January 27, 2007
Source: [1]

ਹਵਾਲੇਸੋਧੋ