ਵਰੂਨੀ
ਵਰੂਨੀ, ਜਿਸ ਨੂੰ ਵਰੂਣੀਨੀ ਅਤੇ ਜਲਦੇਵੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਵਰੂਨ ਦੀ ਪਤਨੀ ਹੈ, ਜਿਸ ਨੂੰ ਅਕਸਰ ਆਪਣੇ ਪਤੀ ਨਾਲ ਦਰਸਾਇਆ ਜਾਂਦਾ ਹੈ। ਉਹ ਵਾਈਨ ਦੀ ਦੇਵੀ ਹੈ। ਉਸ ਨੂੰ ਰਿਗਵੇਦ ਵਿੱਚ ਵਰਣਿਤ ਕੀਤਾ ਗਿਆ ਹੈ।
ਵਰੂਨੀ | |
---|---|
ਵਾਈਨ ਦੀ ਦੇਵੀ | |
ਹੋਰ ਨਾਮ | ਜਲਦੇਵੀ,ਜਲਪਰੀ |
ਮਾਨਤਾ | ਦੇਵੀ |
ਨਿਵਾਸ | ਸਮੁੰਦਰ, ਜਲਲੋਕ |
ਮੰਤਰ | Om Jaldeviyay Namah, Om Varuniye Namah |
ਵਾਹਨ | ਮਕਰ |
Consort | ਵਰੂਨ |
ਕਥਾਵਾਂ ਅਨੁਸਾਰ, ਵਰੂਨੀ ਸਮੁੰਦਰ ਮੰਥਨ ਤੋਂ ਬਾਹਰ ਆਈ ਜਿਸ ਦਾ ਬਾਅਦ ਵਿੱਚ ਵਿਆਹ ਵਰੂਨ ਨਾਲ ਹੋਇਆ।
ਹਵਾਲੇ
ਸੋਧੋ