ਵੇਗ
(ਵਲੌਸਿਟੀ ਤੋਂ ਮੋੜਿਆ ਗਿਆ)
ਵੇਗ ;ਕਿਸੇ ਨਿਸ਼ਚਿਤ ਦਿਸ਼ਾ ਵਿੱਚ ਤਹਿ ਕੀਤੀ ਦੂਰੀ ਨੂੰ ਵੇਗ ਕਹਿੰਦੇ ਹਨ। ਵੇਗ ਵਸਤੂ ਦੀ ਚਾਲ, ਗਤੀ ਦੀ ਦਿਸ਼ਾ ਜਾਂ ਦੋਨੋਂ ਬਦਲਣ ਨਾਲ ਬਦਲ ਜਾਂਦਾ ਹੈ। ਵੇਗ ਦੀ ਇਕਾਈ m/s ਜਾਂ m.s−1 ਹੁੰਦੀ ਹੈ।
ਜੇਕਰ ਕਿਸੇ ਵਸਤੂ ਦਾ ਵੇਗ ਇੱਕ ਸਮਾਨ ਦਰ ਦੇ ਨਾਲ ਬਦਲਦਾ ਹੈ, ਉਦੋਂ ਔਸਤ ਵੇਗ ਦਿੱਤੇ ਗਏ ਮੁਢਲੇ ਵੇਗ ਅਤੇ ਅੰਤਿਮ ਵੇਗ ਦਾ ਔਸਤ ਹੁੰਦਾ ਹੈ।
- ਔਸਤ ਵੇਗ={ਮੁੱਢਲਾ ਵੇਗ+ਅੰਤਿਮ ਵੇਗ}/2
- ਔਸਤ ਵੇਗ
- u ਮੁੱਢਲਾ ਵੇਗ
- v ਅੰਤਿਮ ਵੇਗ
- t ਸਮਾਂ