ਵਸੀਮ ਤਾਰੜ
(ਵਸੀਮ तारड़ ਤੋਂ ਮੋੜਿਆ ਗਿਆ)
ਵਸੀਮ ਤਾਰੜ (Urdu: وسیم تارڑ) ਇੱਕ ਪਾਕਿਸਤਾਨੀ ਪੱਤਰਕਾਰ, ਉਰਦੂ ਕਾਲਮਨਵੀਸ ਅਤੇ ਸਿਆਸੀ ਵਿਸ਼ਲੇਸ਼ਕ ਹੈ। ਉਸ ਦਾ ਕਾਲਮ ਰੋਜ਼ਾਨਾ ਪਾਕਿਸਤਾਨ ਵਿੱਚ ਨਿਯਮਿਤ ਤੌਰ ਉੱਤੇ ਆਉਂਦਾ ਹੈ।[1]
ਵਸੀਮ ਤਾਰੜ | |
---|---|
ਜਨਮ | ਗੁਜਰਾਂਵਾਲਾ, ਪੰਜਾਬ ਦਾ ਇਲਾਕਾ ਨੱਤ ਕਲਾਂ |
ਰਾਸ਼ਟਰੀਅਤਾ | ਪਾਕਿਸਤਾਨੀ |
ਪੇਸ਼ਾ | ਪੱਤਰਕਾਰ |
ਹਵਾਲੇ
ਸੋਧੋ- ↑ "ਰੋਜ਼ਾਨਾ ਪਾਕਿਸਤਾਨ ਦੇ ਵੈੱਬ 'ਤੇ ਕਾਲਮਨਵੀਸ ਵਸੀਮ ਤਾਰੜ ਦਾ ਸਫ਼ਾ". Daily Pakistan, Lahore.
{{cite web}}
: Italic or bold markup not allowed in:|publisher=
(help)