ਵਸੀਲੀ ਬੇਲੋਵ
ਵਸੀਲੀ ਇਵਾਨੋਵਿੱਚ ਬੇਲੋਵ (ਰੂਸੀ: Васи́лий Ива́нович Бело́в; 23 ਅਕਤੂਬਰ 1932 – 4 ਦਸੰਬਰ 2012[1]) ਸੋਵੀਅਤ/ਰੂਸੀ ਲੇਖਕ, ਕਵੀ ਅਤੇ ਨਾਟਕਕਾਰ, ਸੀ ਜਿਸਨੇ 60 ਤੋਂ ਵਧ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ ਜਿਹਨਾਂ ਦੀਆਂ (1998 ਮੁਤਾਬਕ) 70 ਲੱਖ ਕਾਪੀਆਂ ਵਿਕ ਗਈਆਂ ਸਨ।
ਵਸੀਲੀ ਬੇਲੋਵ | |
---|---|
ਜਨਮ | ਵਸੀਲੀ ਇਵਾਨੋਵਿੱਚ ਬੇਲੋਵ 23 ਅਕਤੂਬਰ 1932 ਉੱਤਰੀ ਕਰਾਈ, ਆਰ ਐਸ ਐਫ ਐਸ ਆਰ, ਯੂ ਐਸ ਐਸ ਆਰ |
ਮੌਤ | 4 ਦਸੰਬਰ 2012 ਵੋਲੋਗਦਾ, ਰੂਸ | (ਉਮਰ 80)
ਸ਼ੈਲੀ | ਗਲਪ |
ਪ੍ਰਮੁੱਖ ਕੰਮ | Eves (1972-1983) The Year of a Major Breakdown (1989-1994) |
ਪ੍ਰਮੁੱਖ ਅਵਾਰਡ |