ਵਾਟ ਫਰਾ ਕੇਓ ਥਾਈਲੈਂਡ ਦਾ ਇੱਕ ਬੋਧੀ ਮੰਦਿਰ ਹੈ। ਇਸ ਵਿੱਚ ਮਹਾਤਮਾ ਬੁੱਧ ਦੀ ਸੋਨੇ ਦੀ ਮੂਰਤੀ ਸਥਾਪਿਤ ਕੀਤੀ ਗਈ ਹੈ, ਜਿਸਨੂੰ ਕਿ ਥਾਈ ਸਮਾਜ ਦੀ ਰੱਖਿਅਕ ਮੰਨਿਆ ਜਾਂਦਾ ਹੈ। ਇਹ ਥਾਈਲੈਂਡ ਦੇ ਇਤਿਹਾਸਿਕ ਕੇਂਦਰ ਫਰਾ ਨਾਕੋਨ ਜ਼ਿਲ੍ਹੇ ਵਿੱਚ ਸਥਿਤ ਹੈ। ਇਹ ਗਰੈਨਡ ਪੈਲੇਸ ਦੇ ਵਿੱਚ ਸਥਿਤ ਹੈ।[1][2]

ਵਾਟ ਫਰਾ ਕੇਓ
Temple of the Emerald Buddha
View of Wat Phra Kaew Complex from Northeast
Temple Complex of the Emerald Buddha
Lua error in ਮੌਡਿਊਲ:Location_map at line 522: Unable to find the specified location map definition: "Module:Location map/data/Thailand Bangkok" does not exist. 13°45′5″N 100°29′34″E / 13.75139°N 100.49278°E / 13.75139; 100.49278
Information
DenominationTheravada ਬੁੱਧ
Founded18ਵੀਂ ਸਦੀ
People
Founder(s)King Phutthayotfa Chulalok (Rama I)
Location
Countryਥਾਈਲੈਂਡ
Coordinates13°45′5″N 100°29′34″E / 13.75139°N 100.49278°E / 13.75139; 100.49278

ਇਤਿਹਾਸ

ਸੋਧੋ

1767 ਵਿੱਚ ਬਰਮਾ ਦੇ ਆਯੁਥਾਇਆ ਰਾਜਵੰਸ਼ ਨੇ ਥਾਈਲੈਂਡ ਤੇ ਕਬਜ਼ਾ ਕਰ ਲਿਆ ਸੀ। ਉਹਨਾਂ ਨੇ ਆਪਣੀ ਰਾਜਧਾਨੀ ਬਦਲ ਕੇ ਥੋਨਬਰੀ ਨੂੰ ਬਣਾਇਆ ਜਿੱਥੇ ਉਹਨਾਂ ਨੇ ਪੁਰਾਣਾ ਪੈਲਸ ਬਣਾਇਆ। ਇਹ ਪੈਲਸ ਚਾਓ ਫਰਇਆ ਨਦੀ ਦੇ ਕੰਡੇ ਤੇ ਬਣਾਇਆ ਗਿਆ। 1778 ਵਿੱਚ ਤਕਸ਼ਿਨ ਨੇ ਵੀਏਨਤੇਨੇ ਤੇ ਕਬਜ਼ਾ ਕਰ ਲਿਆ ਅਤੇ ਬੁੱਧ ਨੇ ਦੁਬਾਰਾ ਥੋਨਬਰੀ ਲੈ ਕੇ ਆਂਦਾ।

ਹਵਾਲੇ

ਸੋਧੋ
  1. "Bangkok Wat Phra Kaew:The Emerald Buddha". Asia Web (Direct). Retrieved 2010-03-27. {{cite web}}: line feed character in |publisher= at position 9 (help)
  2. "Wat Phra Kaew, Bangkok". Sacred Destinations. Retrieved 2010-03-27.