ਵਾਲਡਨ
ਵਾਲਡਨ (/ˈwɔːldən/; ਪਹਿਲੀ ਛਾਪ ਵਾਲਡਨ; ਜਾਂ, ਜੰਗਲ ਵਿੱਚ ਜੀਵਨ) ਅਮਰੀਕੀ ਪ੍ਰਕ੍ਰਿਤੀਵਾਦੀ, ਅਤੇ ਆਗੂ ਅੰਤਰਗਿਆਨਵਾਦੀ, ਹੈਨਰੀ ਡੇਵਿਡ ਥੋਰੋ (12 ਜੁਲਾਈ 1817 - 6 ਮਈ 1862) ਦੀ ਜੰਗਲ ਵਿੱਚ ਸਾਦਾ ਅਤੇ ਸੁਤੰਤਰ ਜੀਵਨ ਬਤੀਤ ਕਰਨ ਬਾਰੇ ਲਿਖੀ ਪੁਸਤਕ ਹੈ।[2]
ਲੇਖਕ | ਹੈਨਰੀ ਡੇਵਿਡ ਥੋਰੋ |
---|---|
ਮੂਲ ਸਿਰਲੇਖ | ਵਾਲਡਨ; ਜਾਂ, ਜੰਗਲ ਵਿੱਚ ਜੀਵਨ |
ਦੇਸ਼ | ਅਮਰੀਕਾ |
ਭਾਸ਼ਾ | ਅੰਗਰੇਜ਼ੀ |
ਵਿਧਾ | ਸਵੈਜੀਵਨੀ |
ਪ੍ਰਕਾਸ਼ਨ | 9 ਅਗਸਤ 1854[1] (Ticknor and Fields: Boston) |
ਮੀਡੀਆ ਕਿਸਮ | ਪ੍ਰਿੰਟ |
ਹਵਾਲੇ
ਸੋਧੋ- ↑ Alfred, Randy (August 9, 2010). "Aug. 9, 1854: Thoreau Warns, 'The Railroad Rides on Us'". Wired News. Retrieved 8 August 2011.
- ↑ "Henry David Thoreau".