ਹੈਨਰੀ ਡੇਵਿਡ ਥੋਰੋ
ਹੈਨਰੀ ਡੇਵਿਡ ਥੋਰੋ (12 ਜੁਲਾਈ 1817 - 6 ਮਈ 1862) ਇੱਕ ਅਮਰੀਕੀ ਲੇਖਕ, ਕਵੀ, ਦਾਰਸ਼ਨਕ, ਮਨੁੱਖੀ ਗੁਲਾਮੀ ਖਤਮ ਕਰਨ ਦਾ ਸਮਰਥਕ (abolitionist), ਪ੍ਰਕ੍ਰਿਤੀਵਾਦੀ, ਕਰ-ਵਿਰੋਧੀ, ਵਿਕਾਸ ਆਲੋਚਕ, ਸਰਵੇਖਿਅਕ, ਇਤਿਹਾਸਕਾਰ, ਅਤੇ ਆਗੂ ਅੰਤਰਗਿਆਨਵਾਦੀ (transcendentalist) ਸੀ।[2] ਉਹ ਸਭ ਤੋਂ ਵਧ ਆਪਣੀ ਕਿਤਾਬ ਵਾਲਡਨ (Walden) ਕਰਕੇ ਮਸ਼ਹੂਰ ਹੈ। ਇਸ ਵਿੱਚ ਕੁਦਰਤੀ ਮਾਹੌਲ ਵਿੱਚ ਸਾਦਾ ਜੀਵਨ ਨੂੰ ਵਿਸ਼ਾ ਬਣਾਇਆ ਗਿਆ ਹੈ। ਇਸ ਦੇ ਇਲਾਵਾ ਉਸ ਦਾ ਲੇਖ ਸਿਵਲ ਨਾਫ਼ਰਮਾਨੀ (Civil Disobedience) ਪੁਰਅਮਨ ਵਿਅਕਤੀਗਤ ਸੰਘਰਸ਼ ਦੇ ਨਵੇਂ ਰਾਹ ਵਜੋਂ ਵਿਸ਼ਵ ਭਰ ਵਿੱਚ ਮੁਕਤੀ ਸੰਗਰਾਮ ਦੀ ਮੁੱਖ ਵਿਧੀ ਬਣ ਨਿਬੜਿਆ।
ਹੈਨਰੀ ਡੇਵਿਡ ਥੋਰੋ | |
---|---|
ਜਨਮ | Concord, Massachusetts, U.S. | 12 ਜੁਲਾਈ 1817
ਮੌਤ | 6 ਮਈ 1862 Concord, Massachusetts, U.S. | (ਉਮਰ 44)
ਅਲਮਾ ਮਾਤਰ | Harvard College |
ਕਾਲ | 18ਵੀਂ ਸਦੀ ਦਾ ਫਲਸਫਾ |
ਖੇਤਰ | ਪੱਛਮੀ ਫਲਸਫਾ |
ਸਕੂਲ | Transcendental idealism[1] |
ਮੁੱਖ ਰੁਚੀਆਂ | Ethics, Poetry, Religion, Politics, Biology, Philosophy, History |
ਮੁੱਖ ਵਿਚਾਰ | Abolitionism, tax resistance, development criticism, civil disobedience, conscientious objection, direct action, environmentalism, anarchism, simple living |
ਪ੍ਰਭਾਵਿਤ ਕਰਨ ਵਾਲੇ | |
ਦਸਤਖ਼ਤ | |
ਹਵਾਲੇ
ਸੋਧੋ- ↑ Furtak, Rick. "Henry David Thoreau". The Stanford Encyclopedia of Philosophy. Retrieved 27 July 2013.
- ↑ Howe, Daniel Walker, What Hath God Wrought: The Transformation of America, 1815–1848. ISBN 978-0-19-507894-7, p. 623.