ਵਾਲਮਾਰਟ
ਵਾਲਮਾਰਟ ਇੰਕ (ਪੁਰਾਣਾ ਵਾਲਮਾਰਟ ਸਟੋਰ, ਇੰਕ) ਇੱਕ ਅਮਰੀਕੀ ਬਹੁਕੌਮੀ ਪ੍ਰਚੂਨ ਦੀ ਕਾਰਪੋਰੇਸ਼ਨ ਹੈ,
ਕਿਸਮ | Public |
---|---|
ISIN | US9311421039 |
ਉਦਯੋਗ | Retail |
ਸਥਾਪਨਾ |
|
ਸੰਸਥਾਪਕ | Sam Walton |
ਮੁੱਖ ਦਫ਼ਤਰ | Bentonville, Arkansas, United States |
ਜਗ੍ਹਾ ਦੀ ਗਿਣਤੀ | 11,718 stores worldwide (January 31, 2018)[1][2] |
ਸੇਵਾ ਦਾ ਖੇਤਰ | Worldwide |
ਮੁੱਖ ਲੋਕ |
|
ਉਤਪਾਦ |
|
ਸੇਵਾਵਾਂ |
|
ਕਮਾਈ | US$500.34 billion (2018)[3] |
US$20.437 billion (2018)[3] | |
US$9.862 billion (2018)[3] | |
ਕੁੱਲ ਸੰਪਤੀ | US$204.52 billion (2018)[3] |
ਕੁੱਲ ਇਕੁਇਟੀ | US$77.869 billion (2018)[3] |
ਮਾਲਕ | Walton family (51%) |
ਕਰਮਚਾਰੀ |
|
Divisions | |
ਸਹਾਇਕ ਕੰਪਨੀਆਂ | |
ਵੈੱਬਸਾਈਟ | |
ਨੋਟ / ਹਵਾਲੇ [5][6][7] |
ਜੋ ਹਾਈਪਰ ਮਾਰਕਿਟ ਦੀ ਇੱਕ ਚੇਨ, ਡਿਪਾਰਟਮੈਂਟ ਸਟੋਰਾਂ, ਅਤੇ ਕਰਿਆਨੇ ਦੀਆਂ ਦੁਕਾਨਾਂ ਚਲਾਉਂਦੀ ਹੈ।[8] ਕੰਪਨੀ ਦਾ ਹੈੱਡਕੁਆਟਰਡ ਬੈਨਟਨਵਿਲ, ਅਰਕਾਨਸਸ ਹੈ ਅਤੇ ਇਸਦੀ ਸਥਾਪਨਾ ਸੈਮ ਵਾਲਟਨ ਨੇ 1962 ਵਿੱਚ ਚਲਾਈ ਸੀ ਅਤੇ 31 ਅਕਤੂਬਰ, 1969 ਨੂੰ ਸਥਾਪਿਤ ਕੀਤੀ ਗਈ ਸੀ.ਇਹ ਸੈਮ ਦੇ ਕਲੱਬ ਦੇ ਰੀਟੇਲ ਵੇਅਰਹਾਉਸਾਂ ਦਾ ਵੀ ਮਾਲਕ ਹੈ ਅਤੇ ਉਹਨਾਂ ਦਾ ਸੰਚਾਲਨ ਕਰਦਾ ਹੈ।[9][10] 31 ਜਨਵਰੀ 2018 ਤੱਕ [update] ਵਾਲਮਾਰਟ ਦੇ 11,718 ਸਟੋਰ ਅਤੇ 28 ਦੇਸ਼ਾਂ ਵਿੱਚ ਕਲੱਬ ਹਨ ਜੋ ਕੀ 59 ਵੱਖ-ਵੱਖ ਨਾਮਾਂ ਤੇ ਚਲਦੇ ਹਨ. ਕੰਪਨੀ ਅਮਰੀਕਾ ਅਤੇ ਕਨੇਡਾ ਵਿੱਚ ਵਾਲਮਾਰਟ ਦੇ ਨਾਂ ਹੇਠ ਕੰਮ ਕਰਦੀ ਹੈ, ਮੈਕਸੀਕੋ ਅਤੇ ਮੱਧ ਅਮਰੀਕਾ ਵਿੱਚ ਵਾਲਮਾਰਟ ਡੀ ਮੇਕਸਿਕੋ ਸੈਂਟਰਮੈਰੀਕਾ, ਇੰਗਲੈਂਡ ਵਿੱਚ ਅਸਡਾ, ਜਪਾਨ ਵਿੱਚ ਸੇਈੂ ਗਰੁਪ ਅਤੇ ਭਾਰਤ ਵਿੱਚ ਬੇਸਟ ਪ੍ਰਾਈਸ ਦੇ ਨਾਮ ਤੇ ਕੰਮ ਕਰਦੀ ਹੈ. ਇਸਦੇ ਕੋਲ ਅਰਜਨਟਾਈਨਾ, ਚਿਲੀ, ਬ੍ਰਾਜ਼ੀਲ, ਅਤੇ ਕੈਨੇਡਾ ਵਿੱਚ ਪੂਰੀ ਮਲਕੀਅਤ ਵਾਲੀ ਕੰਪਨੀ ਹਨ.[11]
ਸਾਲ 2016 ਵਿੱਚ ਫਾਰਚੂਨ ਗਲੋਬਲ 500 ਦੀ ਸੂਚੀ ਅਨੁਸਾਰ ਵਾਲਮਾਰਟ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਹੈ- ਕੁਲ 480 ਅਰਬ ਡਾਲਰ ਦੀ ਹੈ ਅਤੇ ਅਤੇ ਦੁਨਿਆ ਦੇ ਸਭ ਤੋਂ ਵੱਡੇ ਪ੍ਰਾਈਵੇਟ ਕੰਪਨੀ ਜਿਸਦੇ 2.3 ਮਿਲੀਅਨ ਕਰਮਚਾਰੀ ਹਨ.ਇਹ ਇੱਕ ਜਨਤਕ ਵਪਾਰਕ ਪਰਿਵਾਰ-ਮਲਕੀਅਤ ਕਾਰੋਬਾਰ ਹੈ ਜਿਸਨੂੰ ਵਾਲਟਨ ਪਰਿਵਾਰ ਚਲਾਉਂਦੀ ਹੈ।[1][2][9][10][11]
ਸੈਮ ਵਾਲਟਨ ਦੇ ਵਾਰਿਸ ਆਪਣੇ ਕੋਲ ਆਪਣੀ ਹੋਲਡਿੰਗ ਕੰਪਨੀ, ਵਾਲਟਨ ਐਂਟਰਪ੍ਰਾਈਜਿਜ਼ ਅਤੇ ਆਪਣੇ ਵਿਅਕਤੀਗਤ ਹੋਲਡਿੰਗਾਂ ਰਾਹੀਂ 50% ਵਾਲਮਾਰਟ ਦੇ ਮਾਲਕ ਹਨ।[12] ਸਾਲ 2016 ਵਿੱਚ ਵਾਲਮਾਰਟ ਅਮਰੀਕਾ ਦਾ ਸਭ ਤੋਂ ਵੱਡਾ ਕਰਿਆਨੇ ਦੀ ਰਿਟੇਲਰ ਸੀ ਅਤੇ ਵਾਲਮਾਰਟ ਦੀ 62.3 ਪ੍ਰਤੀਸ਼ਤ 478.614 ਅਰਬ ਡਾਲਰ ਦੀ ਵਿਕਰੀ ਅਮਰੀਕੀ ਕਾਰੋਬਾਰਾਂ ਤੋਂ ਆਈ ਸੀ. ਕੰਪਨੀ ਨੇ 1972 ਵਿੱਚ ਨਿਊਯਾਰਕ ਸਟਾਕ ਐਕਸਚੇਂਜ ਵਿੱਚ ਸ਼ੁਰੂਆਤ ਕੀਤੀ। 1988 ਤੱਕ, ਅਮਰੀਕਾ ਵਿੱਚ ਵਾਲਮਾਰਟ ਸਭ ਤੋਂ ਵੱਧ ਲਾਹੇਵੰਦ ਰਿਟੇਲਰ ਸੀ ਅਤੇ ਅਕਤੂਬਰ 1989 ਤੱਕ ਇਹ ਆਮਦਨ ਦੇ ਪੱਖੋਂ ਸਭ ਤੋਂ ਵੱਡਾ ਬਣ ਗਿਆ ਸੀ।
ਉੱਤਰੀ ਅਮਰੀਕਾ ਦੇ ਬਾਹਰ ਵਾਲਮਾਰਟ ਦੇ ਨਿਵੇਸ਼ ਵਿੱਚ ਮਿਸ਼ਰਤ ਨਤੀਜੇ ਨਿਕਲੇ: ਯੂਨਾਈਟਿਡ ਕਿੰਗਡਮ, ਦੱਖਣੀ ਅਮਰੀਕਾ ਅਤੇ ਚੀਨ ਵਿੱਚ ਇਸਦੇ ਕਾਰਜ ਬਹੁਤ ਸਫਲ ਹਨ, ਜਦੋਂ ਕਿ ਜਰਮਨੀ ਅਤੇ ਦੱਖਣੀ ਕੋਰੀਆ ਦੇ ਉਦਮ ਫੇਲ੍ਹ ਹੋਏ।
ਹਵਾਲੇ
ਸੋਧੋ- ↑ 1.0 1.1 "Information for Walmart Investors: Unit Counts & Square Footage". Archived from the original on ਮਾਰਚ 4, 2017. Retrieved ਫ਼ਰਵਰੀ 20, 2018.
{{cite web}}
: Unknown parameter|deadurl=
ignored (|url-status=
suggested) (help) - ↑ 2.0 2.1 "Unit Counts by Country January 31, 2017" (PDF). Archived from the original (PDF) on ਫ਼ਰਵਰੀ 22, 2017. Retrieved ਫ਼ਰਵਰੀ 20, 2018.
{{cite web}}
: Unknown parameter|deadurl=
ignored (|url-status=
suggested) (help) - ↑ 3.0 3.1 3.2 3.3 3.4 "Wal Mart Stores Inc 2018 Annual Results" (PDF). Walmart. ਫ਼ਰਵਰੀ 21, 2018.
- ↑ "Walmart Locations Around the World – United States". Archived from the original on ਸਤੰਬਰ 26, 2015.
{{cite web}}
: Unknown parameter|deadurl=
ignored (|url-status=
suggested) (help) - ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedForm10K
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedOurBusiness
- ↑ "Walmart Corporate: United Kingdom". Walmart. Archived from the original on ਜਨਵਰੀ 4, 2014. Retrieved ਜਨਵਰੀ 19, 2014.
{{cite web}}
: Unknown parameter|deadurl=
ignored (|url-status=
suggested) (help) - ↑ "Form 8K – Walmart Inc". U.S. Securities and Exchange Commission. February 1, 2018. Retrieved February 1, 2018.
- ↑ 9.0 9.1 "Walmart 2015 Annual Report" (PDF). stock.walmart.com. Walmart. p. 19. Archived from the original (PDF) on July 9, 2015. Retrieved October 6, 2015.
{{cite web}}
: Unknown parameter|dead-url=
ignored (|url-status=
suggested) (help) ਹਵਾਲੇ ਵਿੱਚ ਗ਼ਲਤੀ:Invalid<ref>
tag; name "2015 Annual Report Page 19" defined multiple times with different content - ↑ 10.0 10.1 "Walmart Corporate: Locations". Walmart. Archived from the original on January 17, 2014. Retrieved January 19, 2014.
{{cite web}}
: Unknown parameter|dead-url=
ignored (|url-status=
suggested) (help) ਹਵਾਲੇ ਵਿੱਚ ਗ਼ਲਤੀ:Invalid<ref>
tag; name "Location_WorldMap" defined multiple times with different content - ↑ 11.0 11.1 http://d18rn0p25nwr6d.cloudfront.net/CIK-0000104169/a25e7acb-aa07-49f3-8c0c-0c69e5a8d372.pdf
- ↑ "Share Ownership". Wal Mart 2013 Proxy statement. Archived from the original on ਅਕਤੂਬਰ 12, 2014. Retrieved ਅਪਰੈਲ 10, 2014.
{{cite web}}
: Unknown parameter|deadurl=
ignored (|url-status=
suggested) (help)