ਵਿਕਟੋਰੀਆ ਪਾਰਕ, ਡਿਙਗਵਲ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਵਿਕਟੋਰੀਆ ਪਾਰਕ, ਇਸ ਨੂੰ ਡਿਙਗਵਲ, ਸਕਾਟਲੈਂਡ ਵਿੱਚ ਸਥਿਤ ਇੱਕ ਫੁੱਟਬਾਲ ਸਟੇਡੀਅਮ ਹੈ। ਇਹ ਰੌਸ ਕਾਊਂਟੀ ਫੁੱਟਬਾਲ ਕਲੱਬ ਦਾ ਘਰੇਲੂ ਮੈਦਾਨ ਹੈ, ਜਿਸ ਵਿੱਚ 6,541 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।[2][3]
ਵਿਕਟੋਰੀਆ ਪਾਰਕ | |
---|---|
ਟਿਕਾਣਾ | ਡਿਙਗਵਲ, ਸਕਾਟਲੈਂਡ |
ਖੋਲ੍ਹਿਆ ਗਿਆ | 1929 |
ਮਾਲਕ | ਰੌਸ ਕਾਊਂਟੀ ਫੁੱਟਬਾਲ ਕਲੱਬ |
ਤਲ | ਘਾਹ |
ਸਮਰੱਥਾ | 6,541[1] |
ਮਾਪ | 110 × 75 ਗਜ਼ |
ਕਿਰਾਏਦਾਰ | |
ਰੌਸ ਕਾਊਂਟੀ ਫੁੱਟਬਾਲ ਕਲੱਬ |
ਹਵਾਲੇ
ਸੋਧੋ- ↑ "Ross County Football Club". Scottish Professional Football League. Retrieved 30 September 2013.
- ↑ Inglis 1996, p. 472
- ↑ http://int.soccerway.com/teams/scotland/ross-county-fc/1914/
ਬਾਹਰੀ ਲਿੰਕ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ ਵਿਕਟੋਰੀਆ ਪਾਰਕ, ਡਿਙਗਵਲ ਨਾਲ ਸਬੰਧਤ ਮੀਡੀਆ ਹੈ।