ਵਿਕਟੋਰੀਆ ਬੁਲੀਟਕੋ

ਯੂਕਰੇਨੀ ਅਭਿਨੇਤਰੀ

ਵਿਕਟੋਰੀਆ ਬੁਲੀਟਕੋ ( ਯੂਕਰੇਨੀਅਨ : Булітко Вікторія Сергіївна; ਜਨਮ 25 ਜਨਵਰੀ 1983) ਇੱਕ ਯੂਕਰੇਨੀ ਫ਼ਿਲਮ, ਟੈਲੀਵਿਜ਼ਨ ਅਤੇ ਥੀਏਟਰ ਅਭਿਨੇਤਰੀ ਹੈ।

ਵਿਕਟੋਰੀਆ ਬੁਲੀਟਕੋ
ਜਨਮ
Булітко Вікторія

(1983-01-25) 25 ਜਨਵਰੀ 1983 (ਉਮਰ 41)
ਜ਼ੈਪੋਰਿਜ਼ੀਆ, ਯੂਕ੍ਰੇਨੀਅਨ ਐਸ.ਐਸ.ਆਰ.
ਨਾਗਰਿਕਤਾਯੂਕਰੇਨ
ਅਲਮਾ ਮਾਤਰਜ਼ੈਪੋਰਿਜ਼ੀਆ ਨੈਸ਼ਨਲ ਯੂਨੀਵਰਸਿਟੀ
ਪੇਸ਼ਾਅਦਾਕਾਰਾ, ਗੀਤਕਾਰ, ਸੰਗੀਤਕਾਰ
ਸਰਗਰਮੀ ਦੇ ਸਾਲ2000–ਹੁਣ
ਪੁਰਸਕਾਰਕੀਵ ਪੈਕਟੋਰਲ, "ਪਰਸਨ ਆਫ ਦ ਈਅਰ 2012" (ਯੂਕਰੇਨੀ ਅਵਾਰਡ)
ਵੈੱਬਸਾਈਟbulitka.com
ਡੀਜ਼ਲ ਸਟੂਡੀਓ

ਜੀਵਨੀ ਸੋਧੋ

ਵਿਕਟੋਰੀਆ ਦਾ ਜਨਮ 25 ਜਨਵਰੀ 1983 ਵਿੱਚ ਜ਼ੈਪੋਰਿਜ਼ੀਆ, ਯੂਕ੍ਰੇਨੀਅਨ ਐਸ.ਐਸ.ਆਰ., ਯੂ.ਐਸ.ਐਸ.ਆਰ. ਵਿੱਚ ਹੋਇਆ ਸੀ।[1] ਉਸਨੇ ਜ਼ੈਪੋਰਿਜ਼ੀਆ ਨੈਸ਼ਨਲ ਯੂਨੀਵਰਸਿਟੀ ਥੀਏਟਰ ਵਿਭਾਗ ਤੋਂ ਗ੍ਰੈਜੂਏਟ ਕੀਤੀ, ਉਸਦੀ ਵਿਸ਼ੇਸ਼ਤਾ - ਫ਼ਿਲਮ ਅਤੇ ਥੀਏਟਰ ਵਿਚ ਹੈ। 2009 ਤੋਂ ਉਹ ਕੀਵ ਅਕਾਦਮਿਕ ਡਰਾਮਾ ਥੀਏਟਰ ਓਨ ਪੋਡੋਲ ਦੀ ਅਦਾਕਾਰਾ ਹੈ। ਉਹ 30 ਤੋਂ ਵੱਧ ਫ਼ਿਲਮਾਂ ਅਤੇ ਟੈਲੀਵਿਜ਼ਨ ਸ਼ੋਅ ਵਿੱਚ ਨਜ਼ਰ ਆ ਚੁੱਕੀ ਹੈ। ਉਹ "ਡੀਜ਼ਲ ਸਟੂਡੀਓ" ਦੇ ਵਸਨੀਕ ਵਜੋਂ ਵੀ ਜਾਣੀ ਜਾਂਦੀ ਹੈ।

ਫ਼ਿਲਮੋਗ੍ਰਾਫੀ ਸੋਧੋ

  • 2012 - "ਡਾਇਮੰਡ ਕਰਾਸ" (ਫ਼ਿਲਮ)
  • 2012 - "ਡਾਇਰੀ ਆਫ ਏ ਪ੍ਰੇਗਨੇਂਟ ਵਿਮਨ" (ਮੁੱਖ) (ਟੀਵੀ) ਸੀਜ਼ਨ 1
  • 2012 - "ਥ੍ਰੀ ਸਿਸਟਰਜ" (ਮੁੱਖ) (ਟੀਵੀ) ਸੀਜ਼ਨ 4-6
  • 2011 - "ਥ੍ਰੀ ਸਿਸਟਰਜ" (ਮੁੱਖ) (ਟੀਵੀ) ਸੀਜ਼ਨ 1–3
  • 2011 - "ਦ ਰੂਟ ਆਫ ਮਿਰਸੀ" (ਟੀਵੀ ਲੜੀ)
  • 2011 - "ਟੇਲਜ਼ ਮਿਤਯਾਯਾ" (ਟੀਵੀ ਲੜੀਵਾਰ)
  • 2010 - "ਪ੍ਰਿਟੀ ਵਿਮਨ" (ਮੁੱਖ) (ਟੀਵੀ)
  • 2010 - "ਅਕੋਰਡਿੰਗ ਟੂ ਦ ਲਾਅ" (ਟੀਵੀ ਲੜੀ)
  • 2010 - "ਰਿਟਰਨ ਆਫ ਮੁਖਤਾਰ 2" (ਟੀਵੀ ਸੀਰੀਜ਼)
  • 2009 - " ਮੁਖਤਾਰ 'ਜ ਰਿਟਰਨ " (ਟੀਵੀ ਲੜੀ)
  • 2009 - "ਵਰਲਡ ਆਫ ਸੋਨੀ" (ਟੀਵੀ ਸੀਰੀਜ਼)
  • 2009 - "ਡਯੂਯੈਰਿਟਰ" (ਟੀਵੀ ਸੀਰੀਜ਼)
  • 2008 - "ਇਸਕੇਪ ਫ੍ਰਾਮ ਨਿਊ ਲਾਈਫ" ਕਾਮੇਡੀ (ਫ਼ਿਲਮ)
  • 2008 - "ਡੈਂਜਰ ਇਨਵੀ" (ਟੀਵੀ ਲੜੀ)
  • 2008 - "ਏਲੀਅਨਜ਼ ਮਿਸਟੇਕਸ" (ਟੀਵੀ ਲੜੀ)
  • 2007 - "ਵੇਸਲੀ ਅਸਮਿਸ਼ਕੀ" (ਟੀਵੀ ਸੀਰੀਜ਼) (ਯੂਕਰੇਨ)

ਬਾਹਰੀ ਲਿੰਕ ਸੋਧੋ

ਹਵਾਲੇ ਸੋਧੋ

  1. "Биография" (in ਯੂਕਰੇਨੀਆਈ). Сайт Виктории Булитко. Archived from the original on 2013-08-16.