ਵਿਕੀਡਾਟਾ
ਮੁਫ਼ਤ ਗਿਆਨ ਡਾਟਾਬੇਸ ਪਰਿਯੋਜਨਾ
ਵਿਕੀਡਾਟਾ, ਵਿਕੀਮੀਡੀਆ ਫ਼ਾਊਂਡੇਸ਼ਨ ਦੁਆਰਾ ਸੰਚਾਲਿਤ ਕੀਤੀ ਜਾਣ ਵਾਲੀ ਵਿਕੀ ਪਰਿਯੋਜਨਾ ਹੈ। ਵਿਕੀਪੀਡੀਆ ਵਾਂਗ ਹੀ ਇਹ ਵੀ ਇੱਕ ਵਿਕੀਪਰਿਯੋਜਨਾ ਹੈ, ਜੋ ਕਿ ਇੱਕ ਮੁਫ਼ਤ ਡਾਟਾਬੇਸ ਹੈ ਅਤੇ ਸਮੁੱਚੇ ਲੋਕਾਂ ਦੁਆਰਾ ਇਹ ਸੰਪਾਦਿਤ ਕੀਤਾ ਜਾਂਦਾ ਹੈ। ਇਹ ਡਾਟਾ ਦਾ ਇੱਕ ਆਮ ਸਰੋਤ ਹੈ, ਜੋ ਕਿ ਬਾਕੀ ਵਿਕੀਮੀਡੀਆ ਪਰਿਯੋਜਨਾਵਾਂ ਅਤੇ ਪਬਲਿਕ ਡੋਮੇਨ ਲਸੰਸ ਦੁਆਰਾ ਬਾਕੀ ਵੈੱਬਸਾਈਟਾਂ ਦੁਆਰਾ ਵਰਤਿਆ ਜਾਂਦਾ ਹੈ।[2] ਇਹ ਵਿਕੀਮੀਡੀਆ ਕਾਮਨਜ਼ ਵਰਗੀ ਹੀ ਇੱਕ ਪਰਿਯੋਜਨਾ ਹੈ, ਭਾਵ ਕਿ ਜਿਵੇਂ ਕਾਮਨਜ਼ ਵਿੱਚ ਅਪਲੋਡ ਕੀਤੀਆਂ ਗਈਆਂ ਤਸਵੀਰਾਂ ਬਾਕੀ ਸਾਰੇ ਵਿਕੀਪ੍ਰੋਜੈਕਟਾਂ ਵਿੱਚ ਵਰਤੀਆਂ ਜਾਂਦੀਆਂ ਹਨ, ਉਵੇਂ ਹੀ ਵਿਕੀਡਾਟਾ ਵਿਚਲਾ ਡਾਟਾ ਵੀ ਬਾਕੀ ਵਿਕੀਪ੍ਰੋਜੈਕਟਾਂ ਦੁਆਰਾ ਵਰਤਿਆ ਜਾਂਦਾ ਹੈ। ਵਿਕੀਡਾਟਾ ਲਈ ਵਿਕੀਬੇਸ ਨਾਂ ਦਾ ਸਾਫ਼ਟਵੇਅਰ ਵਰਤਿਆ ਜਾਂਦਾ ਹੈ।[3]
![]() | |
![]() ਵਿਕੀਡਾਟਾ ਦਾ ਮੁੱਖ ਸਫ਼ਾ | |
ਵੈੱਬ-ਪਤਾ | www |
---|---|
ਵਪਾਰਕ | ਨਹੀਂ |
ਸਾਈਟ ਦੀ ਕਿਸਮ | |
ਰਜਿਸਟਰੇਸ਼ਨ | ਚੋਣਵੀਂ (ਖ਼ਾਸ ਕੰਮਾਂ ਲਈ ਜ਼ਰੂਰੀ) |
ਬੋਲੀਆਂ | ਬਹੁ-ਭਾਸ਼ਾਈ |
ਮਾਲਕ | ਵਿਕੀਮੀਡੀਆ ਸੰਸਥਾ |
ਲੇਖਕ | ਵਿਕੀਮੀਡੀਆ ਭਾਈਚਾਰਾ |
ਜਾਰੀ ਕਰਨ ਦੀ ਮਿਤੀ | 30 ਅਕਤੂਬਰ 2012 |
ਅਲੈਕਸਾ ਦਰਜਾਬੰਦੀ | ![]() |
ਤਸਵੀਰਾਂ ਰਾਹੀਂਸੋਧੋ
ਹਵਾਲੇਸੋਧੋ
- ↑ "Wikidata.org Site Info". Alexa Internet. Retrieved 2017-07-07.
- ↑ "Data Revolution for Wikipedia". Wikimedia Deutschland. March 30, 2012. Archived from the original on ਸਤੰਬਰ 11, 2012. Retrieved September 11, 2012. Check date values in:
|archive-date=
(help) - ↑ "Wikibase — Home".
ਬਾਹਰੀ ਕੜੀਆਂਸੋਧੋ
ਵਿਕੀਮੀਡੀਆ ਕਾਮਨਜ਼ ਉੱਤੇ Wikidata ਨਾਲ ਸਬੰਧਤ ਮੀਡੀਆ ਹੈ। |
- ਦਫ਼ਤਰੀ ਵੈੱਬਸਾਈਟ (ਮੋਬਾਇਲ ਵਰਜ਼ਨ)