ਵਿਕੀਪੀਡੀਆ:ਖ਼ਾਸਦਿਨ/ਮਈ ੩
- ਮਈ 3 – ਵਿਸ਼ਵ ਪ੍ਰੈਸ ਦਿਵਸ
- 1855 – ਅਮਰੀਕਾ ਦੇ ਖੋਜਕਾਰ ਵਿਲੀਅਮ ਵਾਲਕਰ ਅਤੇ ਹੋਰ ਨੇ ਨਿਕਾਰਾਗੁਆ ਤੇ ਕਬਜਾ ਕੀਤਾ।
- 1915 – ਕੈਨੇਡਾ ਦੇ ਡਾਕਟਰ ਅਤੇ ਲੈਫਟੀਨੈਂਟ ਕਰਨਲ ਜੋਹਨ ਮੈਕਰੇ ਨੇ ਖਾਸ ਕਵਿਤਾ "ਇਨ ਫਲੈਂਡਰਜ ਫੀਲਡਜ਼ ਲਿਖੀ ਜਿਸ ਨੂੰ ਪਹਿਲੀ ਸੰਸਾਰ ਜੰਗ ਦੀ ਖਾਸ ਕਵਿਤਾ ਦਾ ਦਰਜਾ ਪ੍ਰਦਾਨ ਕੀਤਾ ਗਿਆ।