ਵਿਕੀਪੀਡੀਆ:ਚੁਣੀ ਹੋਈ ਤਸਵੀਰ/23 ਫ਼ਰਵਰੀ

ਚੁਣੀਆਂ ਹੋਈਆਂ ਤਸਵੀਰਾਂ ਵਿਕੀਪੀਡੀਆ ਦੇ ਸੰਪਾਦਕਾਂ ਦੁਆਰਾ ਚੁਣੀਆਂ ਗਈਆਂ ਬਿਹਤਰੀਨ ਤਸਵੀਰਾਂ ਹਨ। ਇੱਥੇ ਚੁਣੇ ਜਾਣ ਤੋਂ ਪਹਿਲਾਂ ਇਹ ਤਸਵੀਰਾਂ ਵਿਕੀਪੀਡੀਆ:ਚੁਣੀ ਹੋਈ ਤਸਵੀਰ/ਉਮੀਦਵਾਰ ਵਾਲੇ ਸਫ਼ੇ ਤੇ ਤਸਵੀਰ ਜਰੂਰਤਾਂ ਦੀ ਕਸਵੱਟੀ ਤੇ ਪਰਖੀਆਂ ਜਾਂਦੀਆਂ ਹਨ।


ਕੁਦਰਤੀ ਉਪਗ੍ਰਹਿ ਜਾਂ ਚੰਦ ਉਹ ਹੈ ਜੋ ਗ੍ਰਹਿ ਦੇ ਜਾਂ ਆਪਣੇ ਤੋਂ ਭਾਰੀ ਵਸਤੂ ਦੇ ਦੁਆਲੇ ਘੁੰਮਦਾ ਹੈ। ਸੂਰਜੀ ਪਰਿਵਾਰ ਦੇ 240 ਚੰਦਾਂ ਚੋਂ 28 ਚੰਦ ਦੀ ਤਸਵੀਰ ਧਰਤੀ ਦੇ ਸਕੇਲ ਦੇ ਮੁਤਾਬਕ ਹੈ।
ਤਸਵੀਰ: ਨਾਸਾ, Deuar, TotoBaggins, KFP


ਪਹਿਲਾਂ ਚੁਣੀਆਂ ਜਾ ਚੁੱਕੀਆਂ ਤਸਵੀਰਾਂ