ਵਿਕੀਪੀਡੀਆ:ਚੁਣੇ ਹੋਏ ਦਿਹਾੜੇ/11 ਜਨਵਰੀ
- 1922 ਕਿਸੇ ਸ਼ੱਕਰ ਰੋਗ ਦੇ ਮਰੀਜ਼ ਲਈ ਇੰਸੂਲਿਨ ਦਾ ਪ੍ਰਯੋਗ ਪਹਿਲੀ ਵਾਰ ਟੋਰਾਂਟੋ ਜਰਨਲ ਹਸਪਤਾਲ, ਟੋਰਾਂਟੋ, ਕੈਨੇਡਾ ਵਿੱਖੇ ਕਿੱਤਾ ਗਿਆ।
- 1972 ਪੂਰਬੀ ਪਾਕਿਸਤਾਨ ਦਾ ਨਾਮ ਬਦਲ ਕੇ ਬੰਗਲਾਦੇਸ਼ ਰੱਖਿਆ ਗਿਆ।
- 1966 ਭਾਰਤ ਦੇ ਦੂਸਰੇ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਦਾ ਦੇਹਾਂਤ ਹੋਇਆ।