ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/5 ਮਾਰਚ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਮਾਰਚ 5 ਤੋਂ ਮੋੜਿਆ ਗਿਆ)
* 1851– ਜਿਓਲਾਜੀਕਲ ਸਰਵੇ ਆਫ ਇੰਡੀਆ ਦੀ ਸਥਾਪਨਾ।
- 1913– ਭਾਰਤੀ ਗਾਇਕ ਗੰਗੂਬਾਈ ਹੰਗਲ ਦਾ ਜਨਮ। (ਮੌਤ 2009)
- 1931– ਮਹਾਤਮਾ ਗਾਂਧੀ ਅਤੇ ਬ੍ਰਿਟੇਨ ਦੇ ਵਾਇਸਰਾਏ ਲਾਰਡ ਇਰਵਿਨ ਨੇ ਗਾਂਧੀ-ਇਰਵਿਨ ਪੈਕਟ ਉੱਤੇ ਦਸਤਖ਼ਤ ਕੀਤੇ।
- 1933 – ਮਹਾਂਮੰਦੀ: ਰਾਸ਼ਟਰਪਤੀ ਫਰੈਂਕਲਿਨ ਡੀ ਰੂਜਵੈਲਟ ਨੇ ਬੈਂਕ ਦੀ ਛੂੱਟੀ ਘੋਸ਼ਿਤ ਕੀਤੇ ਜਿਸ ਨਾਲ ਸਾਰੇ ਅਮਰੀਕੀ ਬੈਂਕ ਅਤੇ ਸਾਰੇ ਮਾਲੀ ਸੌਦਿਆਂ ਨੂੰ ਬੰਦ ਹੋ ਗਏ।
- 1913– ਭਾਰਤੀ ਗਾਇਕ ਗੰਗੂਬਾਈ ਹੰਗਲ ਦਾ ਜਨਮ। (ਮੌਤ 2009)(ਚਿੱਤਰ ਦੇਖੋ)
- 1949– ਆਸਟ੍ਰੇਲੀਆ ਦੇ ਮਹਾਨਤਮ ਬੱਲੇਬਾਜ਼ ਡਾਨ ਬਰੈਡਮੈਨ ਨੇ ਪਹਿਲੀ ਲੜੀ ਕ੍ਰਿਕਟ ਦੀ ਆਪਣੀ ਆਖਰੀ ਪਾਰੀ ਖੇਡੀ। ਇਸ 'ਚ ਉਨ੍ਹਾਂ ਨੇ 30 ਦੌੜਾਂ ਬਣਾਈਆਂ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 4 ਮਾਰਚ • 5 ਮਾਰਚ • 6 ਮਾਰਚ