ਘਰ
ਬੇਤਰਤੀਬ
ਨੇੜੇ-ਤੇੜੇ
ਦਾਖ਼ਲ ਹੋਵੋ
ਪਸੰਦਾਂ
ਦਾਨ
ਵਿਕੀਪੀਡੀਆ ਬਾਰੇ
ਦਾਅਵੇ
ਖੋਜੋ
ਵਿਕੀਪੀਡੀਆ
:
ਚੋਣਵੀਆਂ ਵਰ੍ਹੇ-ਗੰਢਾਂ
ਭਾਸ਼ਾ
ਨਿਗਰਾਨੀ ਰੱਖੋ
ਸੋਧੋ
ਇਸ ਦਿਨ ਦੀਆਂ ਚੋਣਵੀਆਂ ਵਰ੍ਹੇ-ਗੰਢਾਂ
25 ਦਸੰਬਰ
:
ਕ੍ਰਿਸਮਸ ਦਿਵਸ
1642
– ਇੰਗਲੈਂਡ ਦੇ ਵਿਗਿਆਨੀ
ਆਇਜ਼ਕ ਨਿਊਟਨ
ਦਾ ਜਨਮ।
1772
–
ਭੰਗੀ ਮਿਸਲ
ਦੀਆਂ ਫ਼ੌਜਾਂ ਨੇ
ਮੁਲਤਾਨ
ਉੱਤੇ ਹਮਲਾ ਕਰ ਕੇ
ਤੈਮੂਰ
ਦੇ ਅਫ਼ਗ਼ਾਨ ਜਰਨੈਲਾਂ
ਸ਼ੁਜਾਹ ਖ਼ਾਨ
ਅਤੇ
ਦੌਪਤਰਾ
ਨੂੰ ਹਰਾ ਕੇ ਸ਼ਹਿਰ ਉੱਤੇ ਕਬਜ਼ਾ ਕਰ ਲਿਆ।
1861
– ਭਾਰਤੀ ਆਜ਼ਾਦੀ ਕ੍ਰਾਂਤੀਕਾਰੀ, ਸਿੱਖਿਆ ਸ਼ਾਸ਼ਤਰੀ
ਮਦਨ ਮੋਹਨ ਮਾਲਵੀਆ
ਦਾ ਜਨਮ।
1919
– ਭਾਰਤੀ ਸੰਗੀਤਕਾਰ
ਨੌਸ਼ਾਦ
ਦਾ ਜਨਮ।
1924
–
ਭਾਰਤ ਦੇ ਪ੍ਰਧਾਨ ਮੰਤਰੀ
, ਕਵੀ
ਅਟਲ ਬਿਹਾਰੀ ਬਾਜਪਾਈ
ਦਾ ਜਨਮ।
1925
– ਭਾਰਤ ਦੇ ਚਿੱਤਰਕਾਰ, ਇਮਾਰਤਸਾਜ਼, ਬੁੱਤਕਾਰ ਅਤੇ ਸਕੈਚਕਾਰ
ਸਤੀਸ਼ ਗੁਜਰਾਲ
ਦਾ ਜਨਮ।
1977
– ਬਰਤਾਨਵੀ ਕਮੇਡੀਅਨ, ਅਦਾਕਾਰ ਅਤੇ ਫ਼ਿਲਮ ਨਿਰਦੇਸ਼ਕ
ਚਾਰਲੀ ਚੈਪਲਿਨ
ਦਾ ਦਿਹਾਂਤ।
1991
–
ਮਿਖਾਇਲ ਗੋਰਬਾਚੇਵ
ਨੇ ਟੀ.ਵੀ. ਤੋਂ ਐਲਾਨ ਕੀਤਾ ਕਿ
ਸੋਵੀਅਤ ਯੂਨੀਅਨ
ਖ਼ਤਮ ਹੋ ਗਈ ਹੈ, ਇਸ ਕਰ ਕੇ ਮੈਂ ਉਸ ਦੇ ਮੁਖੀ ਦੇ ਅਹੁਦੇ ਤੋਂ ਹਟ ਰਿਹਾ ਹਾਂ।
1994
–
ਭਾਰਤ ਦੇ 7ਵੇਂ ਰਾਸ਼ਟਰਪਤੀ
ਗਿਆਨੀ ਜ਼ੈਲ ਸਿੰਘ
ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ :
24 ਦਸੰਬਰ
•
25 ਦਸੰਬਰ
•
26 ਦਸੰਬਰ
ਵੇਖੋ
–
ਗੱਲ-ਬਾਤ
–
ਸਫ਼ਾ ਅਤੀਤ
–
ਸਬੰਧਿਤ ਤਬਦੀਲੀਆਂ
–
ਸੋਧ (ਸਿਰਫ਼ ਪ੍ਰਬੰਧਕ)