ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/18 ਫ਼ਰਵਰੀ
- 1929 – ਅਮਰੀਕਾ ਵਿਚ ਮਸ਼ਹੂਰ ਫ਼ਿਲਮੀ 'ਅਕਾਦਮੀ ਇਨਾਮ' ਸ਼ੁਰੂ ਹੋਏ।
- 1930 – ਅਮਰੀਕਾ ਦੇ ਪੁਲਾੜ ਸਾਇੰਟਿਸ ਕਲਾਈਡ ਟੌਮਬਾਗ਼ ਨੇ ਪਲੂਟੋ ਗ੍ਰਹਿ ਲਭਿਆ।
- 1937 – ਡਾ. ਜੋਗਿੰਦਰ ਸਿੰਘ ਰਾਹੀ, ਪੰਜਾਬੀ ਆਲੋਚਕ।(ਮ. 2010)
- 1979 – ਸਹਾਰਾ ਰੇਗਿਸਤਾਨ ਵਿਚ ਪਹਿਲੀ ਵਾਰ ਬਰਫ਼ ਪਈ।
- 2005 – ਗਿਆਨੀ ਸੰਤ ਸਿੰਘ ਮਸਕੀਨ, ਸਿੱਖ ਵਿਦਵਾਨ ਅਤੇ ਧਰਮ ਸ਼ਾਸਤਰੀ ਦੀ ਮੌਤ।(ਜ. 1934)
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 17 ਫ਼ਰਵਰੀ • 18 ਫ਼ਰਵਰੀ • 19 ਫ਼ਰਵਰੀ