ਵਿਕੀਪੀਡੀਆ:ਵਿਕੀਯੋਜਨਾ ਪੰਜਾਬ ਦੇ ਪਿੰਡ

ਵਿਕੀਯੋਜਨਾ ਪੰਜਾਬ ਦੇ ਪਿੰਡ ਦੇ ਮਕਸਦ ਹੈ ਕਿ ਭਾਰਤੀ ਪੰਜਾਬ ਤੋਂ ਸ਼ੁਰੂ ਹੁੰਦੇ ਹੋਏ ਸਾਂਝੇ ਪੰਜਾਬ ਦੇ ਸਾਰੇ ਪਿੰਡਾਂ ਬਾਰੇ ਵਧੀਆ ਲੇਖ ਬਣਾਏ ਜਾਣ। ਇਸ ਸਮੇਂ ਪੰਜਾਬੀ ਵਿਕੀਪੀਡੀਆ ਉੱਤੇ ਅੰਦਾਜ਼ਨ 2,500 ਦੇ ਕਰੀਬ ਪਿੰਡਾਂ ਵਾਲੇ ਲੇਖ ਹਨ। ਇਹਨਾਂ ਲੇਖਾਂ ਨੂੰ ਸੁਧਾਰਨਾ ਬਹੁਤ ਹੀ ਜ਼ਰੂਰੀ ਹੈ।

ਸ਼ਾਮਿਲ ਹੋਏ ਸੰਪਾਦਕ ਸੋਧੋ

  1. --Satdeep Gill (ਗੱਲ-ਬਾਤ) ੧੭:੨੯, ੨੦ ਅਪ੍ਰੈਲ ੨੦੧੫ (UTC)

ਸੁਧਾਰਨਯੋਗ ਸਫ਼ੇ ਸੋਧੋ

ਨਵੇਂ ਬਣਾਏ ਸਫ਼ੇ ਸੋਧੋ

ਸੁਧਾਰੇ ਗਏ ਸਫ਼ੇ ਸੋਧੋ