ਵਿਕੀਪੀਡੀਆ:ਵੀਡੀਓਵਿਕੀ

ਵਿਕੀਪ੍ਰੋਜੈਕਟ ਵੀਡੀਓਵਿਕੀ ਵਿੱਚ ਤੁਹਾਡਾ ਸਵਾਗਤ ਹੈ। ਅਸੀਂ ਵਿਕੀਪੀਡੀਅਨਜ਼ ਦਾ ਇੱਕ ਸਮੂਹ ਹਾਂ, ਜੋ ਵਿਕੀਪੀਡੀਆ ਵਿੱਚ ਮਲਟੀਮੀਡੀਆ ਵਿਡੀਓਜ਼ ਤੇ ਕੰਮ ਕਰਨ ਵਿੱਚ ਦਿਲਚਸਪੀ ਰੱਖਦੇ ਹਾਂ।