ਵਿਕੀਪੀਡੀਆ ਗੱਲ-ਬਾਤ:ਫਲੋ ਪਰਖ/Flow

ਇਸ ਬੋਰਡ ਬਾਰੇ

ਸੋਧ ਯੋਗ ਨਹੀਂ

Satdeep Gill (ਗੱਲ-ਬਾਤਯੋਗਦਾਨ)
Babanwalia (ਗੱਲ-ਬਾਤਯੋਗਦਾਨ)

ਬਿਲਕੁਲ! ਲੱਗ ਤਾਂ ਇਹੀ ਰਿਹਾ ਹੈ ਕੀ ਕਾਫ਼ੀ ਲਾਹੇਵੰਦ ਸਾਬਤ ਹੋਵੇਗਾ ਪਰ ਅਜੇ ਇਹਦੇ 'ਤੇ ਪੰਜਾਬੀ ਵਿੱਚ ਟਾਈਪ ਕਰਨ (ਇਨਸਕ੍ਰਿਪਟ ਵਗੈਰਾ) ਦੀ ਸਹੂਲਤ ਚਾਲੂ ਹੋਈ ਨਹੀਂ ਲੱਗਦੀ!

Satdeep Gill (ਗੱਲ-ਬਾਤਯੋਗਦਾਨ)

ਉਹਦੇ ਲਈ phabricator ਉੱਤੇ ਬੇਨਤੀ ਕਰਨੀ ਪਉਗੀ।

Babanwalia (ਗੱਲ-ਬਾਤਯੋਗਦਾਨ)

ਓਕੇ! ਅਤੇ ਜੋ ਕੁਝ ਕੁ ਸਮਾਂ ਪਹਿਲਾਂ ਇਹਨਾਂ ਸੰਦਾਂ ਵਿੱਚ ਸੁਧਾਰ ਲਿਆਉਣ (ਹਲੰਤ ਵਗੈਰਾ ਹਟਾਉਣ ਲਈ) ਦੀ ਗੱਲ ਚੱਲੀ ਸੀ, ਉਹਦਾ ਕੀ ਬਣਿਆ?

There are no older topics
ਪ੍ਰੋਜੈਕਟ ਸਫ਼ਾ "ਫਲੋ ਪਰਖ/Flow" ਉੱਤੇ ਵਾਪਸ ਜਾਓ।