ਵਿਕੀਪੀਡੀਆ ਗੱਲ-ਬਾਤ:ਸਵਾਲ

ਗੁਰਨੇ ਕਲਾਂ ਸੰਗਰੂਰ ਜਿਲ੍ਹੇ ਦਾ ਇਕ ਪਿੰਡ ਹੈ । ਇਸ ਦੀ ਆਬਾਦੀ 1100 ਦੇ ਲਗਭਗ ਹੈ । ਇਹ ਪਿੰਡ ਲਹਿਰਾਗਾਗਾ ਤੋ 7 ਕੁ ਕਿਲੋਮੀਟਰ ਦੂਰ ਸਥਿਤ ਹੈ। ਪਿੰਡ ਵਿਚ ਇਕ ਰੇਲਵੇ ਸ਼ਟੇਸ਼ਨ ਹੈ। ਜਸਮੇਰ ਸਿੰਘ ਜੇਜੀ ਕਾਲਜ ਵੀ ਇਸ ਪਿੰਡ ਵਿਚ ਹੈ । ਇਹ ਪਿੰਡ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਨ ਛੋਹ ਪ੍ਰਾਪਤ ਹੈ।

ਸੰਨ 1666 ਨੂੰ ਜਦੋ ਗੁਰੂ ਸਾਹਿਬ ਪਟਨਾ ਵੱਲ ਜਾ ਰਹੇ ਸਨ ਤਾਂ ਇਸ ਪਿੰਡ ਵਿਚ ਤਿੰਨ  ਦਿਨ ਰੁਕੇ ਸਨ।

ਵਿਕੀਪੀਡੀਆ:ਸਵਾਲ ਬਾਰੇ ਗੱਲਬਾਤ ਸ਼ੁਰੂ ਕਰੋ

ਗੱਲਬਾਤ ਸ਼ੁਰੂ ਕਰੋ
ਪ੍ਰੋਜੈਕਟ ਸਫ਼ਾ "ਸਵਾਲ" ਉੱਤੇ ਵਾਪਸ ਜਾਓ।